ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾ预览

ਮਹਿਮਾਤੋਂਮਹਿਮਾਵਿੱਚ
ਪਰਮੇਸ਼ੁਰਦੀਹਜ਼ੂਰੀਵਿੱਚਤੁਸੀਂਪਰਮੇਸ਼ੁਰਦੀਮਹਿਮਾਦਾਅਨੁਭਵਕਰੋਗੇ।ਯਿਸੂਦੇਚੇਲੇਹੁੰਦੇਹੋਏ,ਇਹਲਾਜ਼ਮੀਹੈਕਿਅਸੀਂਸਮਰਪਣਅਤੇਇੱਛਾਨਾਲਰੋਜ਼ਾਨਾਉਸਦੀਹਜ਼ੂਰੀਤੱਕਪਹੁੰਚਨੂੰਰੱਖੀਏ।ਇਹਸਾਡੇਰੋਜ਼ਾਨਾਸਵੇਰੇਉੱਠਣਅਤੇਬ੍ਰਸ਼ਕਰਨਦੇਵਾਂਙਹੀਰੋਜਦਾਕੰਮਹੈ।ਭਾਵੇਂਕਿਇਹਸੱਚਹੈਕਿਬਾਈਬਲਇੱਕਮਸੀਹੀਤੋਂ“ਪ੍ਰਾਰਥਨਾਦੇਸਮੇਂ”ਵਜੋਂਕਿਸੇਸਮੇਂਦੀਮੰਗਦਾਵਰਣਨਨਹੀਂਕਰਦੀਹੈਪਰਇਹਵਰਣਨਕਰਦੀਹੈਕਿਯਿਸੂਬਹੁਤਸਾਰੇਮੌਕਿਆਂਤੇਸਭਕੁਝਛੱਡਕੇਇੱਕਪਾਸੇਗਿਆ,ਅਤੇਉਹਅਜਿਹਾਪਿਤਾਨਾਲਸਮਾਂਬਿਤਾਉਣਲਈਕਰਰਿਹਾਸੀ।ਜੇਕਰਪਰਮੇਸ਼ੁਰਦਾਪੁੱਤਰ,ਸੰਸਾਰਦਾਸਿਰਜਣਹਾਰਅਤੇਦੇਹਧਾਰੀਹੋਏਪਰਮੇਸ਼ੁਰਨੂੰਅਜਿਹਾਕਰਨਦੀਲੋੜਸੀ,ਤਾਂਇਹਲਾਜ਼ਮੀਹੈਕਿਅਸੀਂਵੀਸਾਰੇਇਸਨੂੰਕਰੀਏ।
ਇਹਸਮੇਂਜਿਹੜੇਅਸੀਂਉਸਦੀਹਜ਼ੂਰੀਵਿੱਚਬਿਤਾਉਂਦੇਹਾਂਉਹਸਮੇਂਹੁੰਦੇਹਨਜਦੋਂਅਸੀਂਉਸਦੀਮਹਿਮਾਨੂੰਤੱਕਦੇਹਾਂਅਤੇਜਦੋਂਅਸੀਂਉਸਦੀਮਹਿਮਾਦੁਆਰਾਬਦਲੇਜਾਂਦੇਹਾਂ।ਸਾਡੀਮੁਕਤੀਤੋਂਪਹਿਲਾਂ,ਸਾਡੇਤੇਇੱਕਪਰਦਾਹੁੰਦਾਹੈਜਿਹੜਾਸਾਡੇਦਿਲਾਂਅਤੇਮਨਾਂਨੂੰਢੱਕਦਾਹੈ।ਯਿਸੂਵੱਲਮੁੜਨਅਤੇਉਸਨੂੰਸਾਡੇਜੀਵਨਾਂਵਿੱਚਇਖ਼ਤਿਆਰਦੀਸ਼੍ਰੇਸ਼ਠਗੱਦੀਦੇਣਵਿੱਚਅਸੀਂਵੇਖਦੇਹਾਂਕਿਪਰਦਾਭਲਿਆਈਲਈਚੁੱਕਲਿਆਜਾਂਦਾਹੈ।ਹੁਣਜਦੋਂਪਰਦਾਹੱਟਗਿਆਹੈਅਸੀਂਉਸਅਜ਼ਾਦੀਦਾਅਨੁਭਵਕਰਸਕਦੇਹਾਂਜਿਹੜਾਪਵਿੱਤਰਆਤਮਾਲਿਆਉਂਦਾਅਤੇਇਸਦੇਨਾਲਹੀਪਰਮੇਸ਼ੁਰਦੀਮਹਿਮਾਨੂੰਵੇਖਣਾਅਰੰਭਕਰਦਿੰਦੇਹਾਂ।ਜੇਕਰਤੁਸੀਂਵੱਡੇਸੜਕਮਾਰਗਤੇਜਾਂਪਹਾੜੀਵੱਲਬਿਨਾਂਸਟ੍ਰੀਟਲਾਈਟਦੇਗੱਡੀਚਲਾਈਹੋਵੇਜਿੱਥੇਕਿਸਿਰਫਰਿਫਲੈਕਟਰਹੀਲੱਗੇਸਨਤਾਂਤੁਸੀਂਵੇਖੋਗੇਕਿਸੜਕਤੇਚਲਦੇਜਾਂਮੋੜਤੇਇਸਉੱਤੇਰੋਸ਼ਨੀਪੈਣਨਾਲਇਹਚਮਕਦੇਹਨ।ਜਦੋਂਤੱਕਰਿਫਲੈਕਟਰਤੇਰੋਸ਼ਨੀਨਹੀਂਪੈਂਦੀਇਹਅਨ੍ਹੇਰੇਵਿੱਚਹੀਰਹਿੰਦਾਹੈ।ਇਹਸਿਰਫਜਦੋਂਇਸਤੇਰੋਸ਼ਨੀਪੈਂਦੀਤਾਂਇਹਵਾਪਸਰੋਸ਼ਨੀਛੱਡਦਾਹੈਅਤੇਜਦੋਂਅਸੀਂਹੈਡਲਾਇਟਚਾਲੂਕਰਕੇਗੱਡੀਚਲਾਉਂਦੇਹਾਂਤਾਂਅਸੀਂਇਸਨੂੰਵੇਖਦੇਹਾਂ।ਅਸੀਂਪਰਮੇਸ਼ੁਰਦੀਮਹਿਮਾਨੂੰਪ੍ਰਕਾਸ਼ਮਾਨਕਰਨਲਈਉਤਪੰਨਕੀਤੇਗਏਅਤੇਨਵਾਂਜਨਮਪਾਏਹਾਂ।ਇਸਦਾਅਰਥਹੈਕਿਜਦੋਂਅਸੀਂਉਸਦੀਹਜ਼ੂਰੀਵਿੱਚਆਉਂਦੇਹਾਂਤਾਂਉਸਦੀਮਹਿਮਾਸਾਡੇਉੱਤੇਚਮਕਣਾਅਰੰਭਕਰਦਿੰਦੀਅਤੇਥੋੜਾ-ਥੋੜਾਕਰਕੇਸਾਨੂੰਉਸਦੀਸਮਾਨਤਾਵਿੱਚਬਦਲਦੀਜਾਂਦੀਹੈ।ਇਹਇੱਥੇਹੀਰੁੱਕਦੀਨਹੀਂਹੈ।ਇਹਬਦਲਾਅਸਾਡੇਜੀਵਨਾਂਦੇਹਰਪਹਿਲੂਨੂੰਛੂੰਹਦਾਹੈ।ਜਦੋਂਅਸੀਂਸਾਡੇਗੁਆਂਢ,ਨੌਕਰੀਦੇਸਥਾਨਤੇ,ਸਕੂਲਅਤੇਕਾਲੇਜਵਿੱਚਜਾਂਦੇਹਾਂਅਸੀਂਉਨ੍ਹਾਂਸਥਾਨਾਂਤੇਪਰਮੇਸ਼ੁਰਦੀਮਹਿਮਾਨੂੰਲੈਕੇਜਾਂਦੇਹਾਂ।ਅਸੀਂਸਾਡੇਸੰਸਾਰਦੇਅਨ੍ਹੇਰੇਸਥਾਨਾਂਤੇਉਸਦਾਚਾਨਣਚਮਕਾਉਂਦੇਹਾਂਅਤੇਇਸਤਰ੍ਹਾਂਯਿਸੂਨੂੰਹਰਕੋਨੇਅਤੇਨੁੱਕਰਵਿੱਚਲੈਕੇਜਾਂਦੇਹਾਂ।
ਕੀਤੁਸੀਂਪਰਮੇਸ਼ੁਰਦੀਮਹਿਮਾਨੂੰਲੈਕੇਜਾਣਲਈਤਿਆਰਹੋ?
ਘੋਸ਼ਣਾ:ਮੈਂਪਰਮੇਸ਼ੁਰਦੀਮਹਿਮਾਦਾਇੱਕਰਿਫਲੈਕਟਰਹਾਂ।ਮੈਂਉਸਦੀਮਹਿਮਾਨੂੰਆਪਣੇਵਿੱਚਲੈਜਾਂਦਾਹਾਂਅਤੇਇਸਨੂੰਮੇਰੇਸੰਸਾਰਵਿੱਚਚਮਕਾਉਂਦਾਹਾਂ।
读经计划介绍

ਪਰਮੇਸ਼ੁਰ ਦੀ ਮਹਿਮਾ ਕੁਝ ਅਜਿਹਾ ਹੈ ਜਿਸ ਦੇ ਬਾਰੇ ਅਸੀਂ ਸੁਣਿਆ ਹੈ ਪਰ ਇਸ ਦੀ ਵਾਕਫ਼ੀਅਤ ਦੇ ਗੁਣ ਕਰਕੇ ਅਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹਾਂ। ਇਸ ਕ੍ਰਿਸਮਿਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਕਫ਼ ਪਰ ਫਿਰ ਵੀ ਪਰਮੇਸ਼ੁਰ ਬਾਰੇ ਤੀਖਣ ਸਚਿਆਈ ਨੂੰ ਮੁੜ ਤੋਂ ਵੇਖੋਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੁਝ ਜਾਂ ਸਾਰੇ ਦ੍ਰਿਸ਼ਟੀਕੌਣ ਨੂੰ ਬਦਲਣ ਦੀ ਇਜਾਜ਼ਤ ਵੀ ਦਿਓਗੇ।
More