ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾ预览

ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾ

5天中的第4天

ਸਾਧਾਰਨਵਿੱਚਮਹਿਮਾ

ਜਦੋਂਸ਼ਾਦੀਸ਼ੁਦਾਜੀਵਨਅਤੇਘਰਦੀਗੱਲਆਉਂਦੀਤਾਂਯੂਸੁਫ਼ਅਤੇਮਰਿਯਮਜੁਆਨਅਤੇਅਨਾੜੀਸਨਪਰਫਿਰਵੀਉਹਇਸਤੋਂਪਹਿਲਾਂਕਿਉਹਇੱਕਦੂਜੇਨੂੰਨੇੜਿਓਂਜਾਣਨਉਹਮਾਂ-ਬਾਪਹੋਣਦੀਉੱਚਬੁਲਾਹਟਲਈਚੁਣੇਗਏਸਨ।ਉਹਇੱਕਸਾਧਾਰਨਬਾਲਕਦੇਨਹੀਂਪਰਪਰਮੇਸ਼ੁਰਦੇਪੁੱਤਰਦੇਮਾਂ-ਬਾਪਸਨ।ਉਸਦਬਾਓਬਾਰੇਗੱਲਕਰੋ!ਜਦੋਂਅਸੀਂਲੂਕਾ2ਅਧਿਆਏਪੜਦੇਹਾਂਅਸੀਂਉਨ੍ਹਾਂਦੇਜੀਵਨਾਂਦੇਇੱਕਹੋਰਦਿਨਬਾਰੇਪੜਦੇਹਾਂਜਦੋਂਉਨ੍ਹਾਂਨੂੰਦੇਸ਼ਵਿਆਪੀਮਰਦਮਸ਼ੁਮਾਰੀਲਈਪੰਜੀਕਰਣਕਰਾਉਣਵਾਲੇਇੱਕਦੂਜੇਸ਼ਹਿਰਨੂੰਯਾਤਰਾਕਰਨੀਪਈਸੀ।ਉਹਮਰਿਯਮਦੇਜਣਨਦੇਦਿਨਨੇੜੇਆਉਣਤੇਵੀਯਾਤਰਾਕਰਨਲਈਮਜ਼ਬੂਰਸਨਅਤੇਅੰਤਜਾਨਵਰਾਂਦੇਤਬੇਲੇਵਿੱਚਬੈਤਲਹਮਵਿੱਚਬੱਚੇਨੂੰਜਨਮਦੇਣਾਪਿਆਸੀ।ਇਹਆਕਰਸ਼ਕਹੈਕਿਪਰਮੇਸ਼ੁਰਨੇਜਾਣਬੁੱਝਕੇਇਤਹਾਸਨੂੰਇਸਢੰਗਨਾਲਕ੍ਰਮਬੱਧਕੀਤਾਕਿਉਸਦਾਕੀਮਤੀਪੁੱਤਰਸਭਤੋਂਸਾਧਾਰਨਸਥਿਤੀਵਿੱਚਪੈਦਾਹੋਵੇ।ਸਾਧਾਰਨਦੇਬਾਰੇਜਦੋਂਗੱਲਕਰਦੇਹਾਂ,ਤਾਂਮਰਿਯਮਨੇਨਵਜੰਮੇਨੂੰਕੱਪੜੇਵਿੱਚਲਪੇਟਿਆਅਤੇਉਸਨੂੰਚਰਨੀਦੇਵਿੱਚਰੱਖਿਆਕਿਉਂਕਿਉਨ੍ਹਾਂਨੂੰਸਰਾਂਵਿੱਚਥਾਂਨਹੀਂਮਿਲੀਸੀ।ਇੱਥੇਜਾਨਵਰਾਂਦਾਸ਼ੋਰ,ਤਬੇਲੇਦੀਬਦਬੂਅਤੇਕੁਦਰਤਦੇਖੰਡਾਂਦਾਪ੍ਰਗਟਾਅਕੁਝਹੱਦਤੱਕਰਿਹਾਹੋਵੇਗਾ।

ਹਾਲਹੀਦੇਸਮਿਆਂਵਿੱਚਟੈਲੀਵਿਜ਼ਨਅਤੇਸੋਸ਼ਲਮੀਡਿਆਦੇਆਉਣਨਾਲਅਸੀਂਅਸਾਧਾਰਨ,ਪ੍ਰਾਪਤੀਦੇਅਤੇਸਫਲਜੀਵਨਾਂਨੂੰਬਿਤਾਉਣਦੇਇੱਕਦਬਾਅਹੇਠਾਂਹਾਂ।ਅਸੀਂਚਾਹੁੰਦੇਹਾਂਕਿਸਾਡੇਚੇਹਰੇਸਿੱਧਵਿਖਣ,ਸਭਤੋਂਵਧੀਆਕੱਪੜੇਪਾਏਹੋਣ,ਵੱਡੇਜਸ਼ਨਮਨਾਏਜਾਣਅਤੇਸ਼ਾਨਦਾਰਪ੍ਰੋਗਰਾਮਾਂਦੀਯੋਜਨਾਬਣਾਈਜਾਵੇਤਾਂਜੋਆਲੇ-ਦੁਆਲੇਦੇਲੋਕਾਂਨਾਲਮੇਲਵਿੱਚਰਿਹਾਜਾਵੇ।ਅਸੀਂਇਹਮੰਨਦੇਹਾਂਕਿਸਾਧਾਰਨਅਕਾਊਹੁੰਦਾਹੈ।ਅਸੀਂਸੋਚਦੇਹਾਂਕਿਲੋਕਿਕਨੀਰਸਹੈ।ਅਸੀਂਇਹਭੁੱਲਜਾਂਦੇਹਾਂਕਿਇਹਸਾਡੇਸਾਧਾਰਨਜੀਵਨਹਨਜਿਹੜੇਸਭਤੋਂਵੱਧਯਿਸੂਦੇਧਿਆਨਨੂੰਖਿੱਚਦੇਹਨ।ਅਸੀਂਲੋਕਿਕਵਿੱਚਪਾਏਜਾਂਦੇਅਨੰਦਨੂੰਛੱਡਦਿੰਦੇਹਾਂ।

ਰੋਮੀਆਂ12ਦੀ1ਦਾਐਮ.ਐਸ.ਜੀ.ਸੰਸਕਰਣਆਖਦਾਹੈ, “ਸੋਹੇਭਰਾਵੋ,ਮੈਂਪਰਮੇਸ਼ਰਦੀਆਂਰਹਮਤਾਂਦੀਖਾਤਰਤੁਹਾਡੇਅੱਗੇਬੇਨਤੀਕਰਦਾਹਾਂਭਈਤੁਸੀਂਆਪਣੇਰੋਜ਼ਾਨਾਦੇਸਾਧਾਰਨਜੀਵਨਾਂਨੂੰਲਓ–ਤੁਹਾਡਾਸੌਣਾ,ਖਾਣਾਪੀਣਾ,ਕੰਮਤੇਜਾਣਾ,ਅਤੇਐਧਰ-ਉੱਧਰਚੱਲਣਾ–ਅਤੇਇਸਨੂੰਪਵਿੱਤਰਅਤੇਪਰਮੇਸ਼ੁਰਨੂੰਭਾਉਂਦਾਬਲੀਦਾਨਕਰਕੇਚੜ੍ਹਾਵੋ।ਜੋਪਰਮੇਸ਼ੁਰਤੁਹਾਡੇਲਈਕਰਦਾਹੈਉਸਨੂੰਸਵੀਕਾਰਕਰਨਾਜੋਤੁਸੀਂਉਸਲਈਕਰਦੇਹੋਏਦਾਸਭਤੋਂਉੱਤਮਹੈ।”

ਤੁਸੀਂਸਭਤੋਂਵੱਡੇਮਕਸਦਨਾਲਆਪਣੇਸਾਧਾਰਨਜੀਵਨਨੂੰਬਿਤਾਸਕਦੇਹੋਜਦੋਂਤੁਸੀਂਆਪਣਾਸਾਰਾਯਿਸੂਅੱਗੇਸਮਰਪਣਕਰਦਿੰਦੇਹੋ।ਅਜਿਹਾਕਰਨਵਿੱਚ,ਤੁਸੀਂਉਸਲਈਅਸੀਮਮਹਿਮਾਨੂੰਲਿਆਉਂਦੇਹੋ।

ਘੋਸ਼ਣਾ:ਯਿਸੂ–ਮੇਰਾਜੀਵਨਤੁਹਾਡਾਹੈ।ਇਸਦਾਹਰਇੱਕਹਿੱਸਾ।ਮੈਂਜਾਣਦਾਹਾਂਕਿਤੁਸੀਂਇਸਤੋਂਉੱਤਮਨੂੰਲਿਆਓਗੇ।

读经计划介绍

ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾ

ਪਰਮੇਸ਼ੁਰ ਦੀ ਮਹਿਮਾ ਕੁਝ ਅਜਿਹਾ ਹੈ ਜਿਸ ਦੇ ਬਾਰੇ ਅਸੀਂ ਸੁਣਿਆ ਹੈ ਪਰ ਇਸ ਦੀ ਵਾਕਫ਼ੀਅਤ ਦੇ ਗੁਣ ਕਰਕੇ ਅਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹਾਂ। ਇਸ ਕ੍ਰਿਸਮਿਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਕਫ਼ ਪਰ ਫਿਰ ਵੀ ਪਰਮੇਸ਼ੁਰ ਬਾਰੇ ਤੀਖਣ ਸਚਿਆਈ ਨੂੰ ਮੁੜ ਤੋਂ ਵੇਖੋਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੁਝ ਜਾਂ ਸਾਰੇ ਦ੍ਰਿਸ਼ਟੀਕੌਣ ਨੂੰ ਬਦਲਣ ਦੀ ਇਜਾਜ਼ਤ ਵੀ ਦਿਓਗੇ।

More