ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾ

5天
ਪਰਮੇਸ਼ੁਰ ਦੀ ਮਹਿਮਾ ਕੁਝ ਅਜਿਹਾ ਹੈ ਜਿਸ ਦੇ ਬਾਰੇ ਅਸੀਂ ਸੁਣਿਆ ਹੈ ਪਰ ਇਸ ਦੀ ਵਾਕਫ਼ੀਅਤ ਦੇ ਗੁਣ ਕਰਕੇ ਅਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹਾਂ। ਇਸ ਕ੍ਰਿਸਮਿਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਕਫ਼ ਪਰ ਫਿਰ ਵੀ ਪਰਮੇਸ਼ੁਰ ਬਾਰੇ ਤੀਖਣ ਸਚਿਆਈ ਨੂੰ ਮੁੜ ਤੋਂ ਵੇਖੋਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੁਝ ਜਾਂ ਸਾਰੇ ਦ੍ਰਿਸ਼ਟੀਕੌਣ ਨੂੰ ਬਦਲਣ ਦੀ ਇਜਾਜ਼ਤ ਵੀ ਦਿਓਗੇ।
ਅਸੀਂ ਇਸ ਯੋਜਨਾ ਨੂੰ ਪ੍ਰਦਾਨ ਕਰਨ ਲਈ ਅਸੀਂ ਜ਼ੀਓਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: http://instagram.com/wearezion.in/ |