1
ਹੋਸ਼ੇਆ 5:15
ਪੰਜਾਬੀ ਮੌਜੂਦਾ ਤਰਜਮਾ
PCB
ਤਦ ਤੱਕ ਮੈਂ ਆਪਣੀ ਕੋਠੜੀ ਵਿੱਚ ਵਾਪਸ ਆਵਾਂਗਾ, ਜਦ ਤੱਕ ਉਹ ਆਪਣਾ ਦੋਸ਼ ਨਹੀਂ ਚੁੱਕ ਲੈਣ ਅਤੇ ਮੇਰੇ ਮੂੰਹ ਨੂੰ ਭਾਲਣ, ਆਪਣੇ ਦੁੱਖ ਵਿੱਚ ਉਹ ਮੈਨੂੰ ਦਿਲੋਂ ਭਾਲਣਗੇ।”
Összehasonlít
Fedezd fel: ਹੋਸ਼ੇਆ 5:15
2
ਹੋਸ਼ੇਆ 5:4
“ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਆਪਣੇ ਪਰਮੇਸ਼ਵਰ ਵੱਲ ਮੁੜਨ ਦੀ ਇਜਾਜ਼ਤ ਨਹੀਂ ਦਿੰਦੇ। ਉਨ੍ਹਾਂ ਦੇ ਦਿਲ ਵਿੱਚ ਵੇਸਵਾਗਮਨੀ ਦੀ ਭਾਵਨਾ ਹੈ। ਉਹ ਯਾਹਵੇਹ ਨੂੰ ਨਹੀਂ ਮੰਨਦੇ।
Fedezd fel: ਹੋਸ਼ੇਆ 5:4