1
ਹੋਸ਼ੇਆ 4:6
ਪੰਜਾਬੀ ਮੌਜੂਦਾ ਤਰਜਮਾ
PCB
ਮੇਰੇ ਲੋਕ ਗਿਆਨ ਦੀ ਘਾਟ ਕਾਰਨ ਤਬਾਹ ਹੋ ਗਏ ਹਨ। “ਕਿਉਂਕਿ ਤੁਸੀਂ ਗਿਆਨ ਨੂੰ ਰੱਦ ਕੀਤਾ ਹੈ, ਮੈਂ ਵੀ ਤੁਹਾਨੂੰ ਆਪਣੇ ਜਾਜਕ ਮੰਨਣ ਤੋਂ ਇਨਕਾਰ ਕਰਦਾ ਹਾਂ। ਕਿਉਂਕਿ ਤੁਸੀਂ ਆਪਣੇ ਪਰਮੇਸ਼ਵਰ ਦੇ ਕਾਨੂੰਨ ਨੂੰ ਅਣਡਿੱਠ ਕੀਤਾ ਹੈ, ਮੈਂ ਤੁਹਾਡੇ ਬੱਚਿਆਂ ਨੂੰ ਵੀ ਅਣਡਿੱਠ ਕਰਾਂਗਾ।
Összehasonlít
Fedezd fel: ਹੋਸ਼ੇਆ 4:6
2
ਹੋਸ਼ੇਆ 4:1
ਹੇ ਇਸਰਾਏਲੀਓ, ਯਾਹਵੇਹ ਦਾ ਬਚਨ ਸੁਣੋ, ਕਿਉਂਕਿ ਯਾਹਵੇਹ ਨੇ ਤੁਹਾਡੇ ਵਿਰੁੱਧ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਲਿਆਉਣ ਦਾ ਦੋਸ਼ ਲਾਇਆ ਹੈ। “ਧਰਤੀ ਵਿੱਚ ਕੋਈ ਵਫ਼ਾਦਾਰੀ, ਕੋਈ ਪਿਆਰ ਨਹੀਂ, ਪਰਮੇਸ਼ਵਰ ਦੀ ਕੋਈ ਮਾਨਤਾ ਨਹੀਂ ਹੈ।
Fedezd fel: ਹੋਸ਼ੇਆ 4:1