1
ਹੋਸ਼ੇਆ 6:6
ਪੰਜਾਬੀ ਮੌਜੂਦਾ ਤਰਜਮਾ
PCB
ਕਿਉਂ ਜੋ ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ, ਅਤੇ ਸਗੋਂ ਹੋਮ ਦੀ ਬਲੀ ਦੀ ਬਜਾਏ ਪਰਮੇਸ਼ਵਰ ਦੀ ਮਾਨਤਾ ਚਾਹੁੰਦਾ ਹਾਂ।
Összehasonlít
Fedezd fel: ਹੋਸ਼ੇਆ 6:6
2
ਹੋਸ਼ੇਆ 6:3
ਆਓ ਅਸੀਂ ਯਾਹਵੇਹ ਨੂੰ ਮੰਨੀਏ; ਆਓ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਜਿਵੇਂ ਹੀ ਸੂਰਜ ਚੜ੍ਹਦਾ ਹੈ, ਉਹ ਪ੍ਰਗਟ ਹੋਵੇਗਾ; ਉਹ ਸਾਡੇ ਕੋਲ ਸਰਦੀਆਂ ਦੇ ਮੀਂਹ ਵਾਂਗ ਆਵੇਗਾ, ਬਸੰਤ ਦੀ ਬਾਰਿਸ਼ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।
Fedezd fel: ਹੋਸ਼ੇਆ 6:3
3
ਹੋਸ਼ੇਆ 6:1
“ਆਓ, ਅਸੀਂ ਯਾਹਵੇਹ ਵੱਲ ਮੁੜੀਏ। ਉਸ ਨੇ ਸਾਨੂੰ ਪਾੜ ਦਿੱਤਾ ਪਰ ਉਹ ਸਾਨੂੰ ਚੰਗਾ ਕਰੇਗਾ; ਉਸ ਨੇ ਸਾਨੂੰ ਜ਼ਖਮੀ ਕੀਤਾ ਪਰ ਉਹ ਸਾਡੇ ਜ਼ਖਮਾਂ ਨੂੰ ਬੰਨ੍ਹ ਦੇਵੇਗਾ।
Fedezd fel: ਹੋਸ਼ੇਆ 6:1