1
ਤੀਤੁਸ 1:16
Punjabi Standard Bible
PSB
ਉਹ ਪਰਮੇਸ਼ਰ ਨੂੰ ਜਾਣਨ ਦਾ ਦਾਵਾ ਤਾਂ ਕਰਦੇ ਹਨ, ਪਰ ਆਪਣੇ ਕੰਮਾਂ ਤੋਂ ਉਸ ਦਾ ਇਨਕਾਰ ਕਰਦੇ ਹਨ। ਉਹ ਘਿਰਣਾਯੋਗ ਅਤੇ ਅਣਆਗਿਆਕਾਰ ਹਨ ਤੇ ਕਿਸੇ ਵੀ ਭਲੇ ਕੰਮ ਦੇ ਯੋਗ ਨਹੀਂ ਹਨ।
Porovnat
Zkoumat ਤੀਤੁਸ 1:16
2
ਤੀਤੁਸ 1:15
ਜਿਹੜੇ ਸ਼ੁੱਧ ਹਨ ਉਨ੍ਹਾਂ ਲਈ ਸਭ ਚੀਜ਼ਾਂ ਸ਼ੁੱਧ ਹਨ, ਪਰ ਜਿਹੜੇ ਭ੍ਰਿਸ਼ਟ ਅਤੇ ਅਵਿਸ਼ਵਾਸੀ ਹਨ ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ, ਸਗੋਂ ਉਨ੍ਹਾਂ ਦਾ ਮਨ ਅਤੇ ਵਿਵੇਕ ਦੋਵੇਂ ਭ੍ਰਿਸ਼ਟ ਹੋ ਗਏ ਹਨ।
Zkoumat ਤੀਤੁਸ 1:15
3
ਤੀਤੁਸ 1:9
ਅਤੇ ਉਸ ਸੱਚੇ ਵਚਨ ਉੱਤੇ ਕਾਇਮ ਰਹਿਣ ਵਾਲਾ ਹੋਵੇ ਜੋ ਉਸ ਨੂੰ ਸਿਖਾਇਆ ਗਿਆ ਤਾਂਕਿ ਉਹ ਖਰੀ ਸਿੱਖਿਆ ਨਾਲ ਉਪਦੇਸ਼ ਦੇ ਸਕੇ ਅਤੇ ਵਿਰੋਧੀਆਂ ਨੂੰ ਕਾਇਲ ਕਰ ਸਕੇ।
Zkoumat ਤੀਤੁਸ 1:9
4
ਤੀਤੁਸ 1:7-8
ਕਿਉਂਕਿ ਪਰਮੇਸ਼ਰ ਦਾ ਪ੍ਰਬੰਧਕ ਹੋਣ ਦੇ ਨਾਤੇ ਨਿਗਰਾਨ ਦੇ ਲਈ ਜ਼ਰੂਰੀ ਹੈ ਕਿ ਉਹ ਨਿਰਦੋਸ਼ ਹੋਵੇ; ਉਹ ਨਾ ਅਭਿਮਾਨੀ, ਨਾ ਗੁੱਸੇਖੋਰ, ਨਾ ਪਿਅੱਕੜ, ਨਾ ਹਿੰਸਕ ਅਤੇ ਨਾ ਹੀ ਨੀਚ ਕਮਾਈ ਦਾ ਲੋਭੀ ਹੋਵੇ, ਸਗੋਂ ਉਹ ਪਰਾਹੁਣਚਾਰ, ਭਲਾਈ ਦਾ ਪ੍ਰੇਮੀ, ਸਮਝਦਾਰ, ਨਿਆਂ-ਪਸੰਦ, ਪਵਿੱਤਰ, ਸੰਜਮੀ
Zkoumat ਤੀਤੁਸ 1:7-8
5
ਤੀਤੁਸ 1:6
ਉਹ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ, ਉਸ ਦੇ ਬੱਚੇ ਵਿਸ਼ਵਾਸੀ ਹੋਣ; ਉਹ ਅਵਾਰਾਗਰਦ ਜਾਂ ਅਣਆਗਿਆਕਾਰ ਨਾ ਹੋਣ।
Zkoumat ਤੀਤੁਸ 1:6