1
ਜ਼ਕਰਯਾਹ 4:6
ਪੰਜਾਬੀ ਮੌਜੂਦਾ ਤਰਜਮਾ
PCB
ਇਸ ਲਈ ਉਸਨੇ ਮੈਨੂੰ ਕਿਹਾ, “ਇਹ ਜ਼ਰੁੱਬਾਬੇਲ ਲਈ ਯਾਹਵੇਹ ਦਾ ਬਚਨ ਹੈ: ‘ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ,’ ਸਰਬਸ਼ਕਤੀਮਾਨ ਦੇ ਯਾਹਵੇਹ ਦਾ ਫ਼ਰਮਾਨ ਹੈ।
Porovnat
Zkoumat ਜ਼ਕਰਯਾਹ 4:6
2
ਜ਼ਕਰਯਾਹ 4:10
“ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਉਹ ਅਨੰਦ ਹੋਣਗੇ ਅਤੇ ਜ਼ਰੁੱਬਾਬੇਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਾਹਵੇਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ?”
Zkoumat ਜ਼ਕਰਯਾਹ 4:10
3
ਜ਼ਕਰਯਾਹ 4:9
“ਜ਼ਰੁੱਬਾਬੇਲ ਦੇ ਹੱਥਾਂ ਨੇ ਇਸ ਭਵਨ ਦੀ ਨੀਂਹ ਰੱਖੀ ਹੈ; ਉਸਦੇ ਹੱਥ ਵੀ ਇਸਨੂੰ ਪੂਰਾ ਕਰਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
Zkoumat ਜ਼ਕਰਯਾਹ 4:9
Domů
Bible
Plány
Videa