1
ਮੀਕਾਹ 3:8
ਪੰਜਾਬੀ ਮੌਜੂਦਾ ਤਰਜਮਾ
PCB
ਪਰ ਮੈਂ ਤਾਂ ਯਾਹਵੇਹ ਦੇ ਆਤਮਾ ਦੇ ਰਾਹੀਂ, ਬਲ, ਨਿਆਂ ਅਤੇ ਸ਼ਕਤੀ ਨਾਲ ਭਰਪੂਰ ਹਾਂ, ਤਾਂ ਜੋ ਮੈਂ ਯਾਕੋਬ ਨੂੰ ਉਹ ਦਾ ਅਪਰਾਧ, ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ।
Porovnat
Zkoumat ਮੀਕਾਹ 3:8
2
ਮੀਕਾਹ 3:11
ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ, ਉਸ ਦੇ ਜਾਜਕ ਮੁੱਲ ਲਈ ਸਿੱਖਿਆ ਦਿੰਦੇ ਹਨ, ਅਤੇ ਉਸ ਦੇ ਨਬੀ ਪੈਸੇ ਲੈ ਕੇ ਭਵਿੱਖ ਦੱਸਦੇ ਹਨ। ਫਿਰ ਵੀ ਉਹ ਯਾਹਵੇਹ ਦਾ ਆਸਰਾ ਲੱਭਦੇ ਹਨ ਅਤੇ ਕਹਿੰਦੇ ਹਨ, “ਕੀ ਯਾਹਵੇਹ ਸਾਡੇ ਵਿੱਚ ਨਹੀਂ ਹੈ? ਸਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।”
Zkoumat ਮੀਕਾਹ 3:11
3
ਮੀਕਾਹ 3:4
ਤਦ ਉਹ ਯਾਹਵੇਹ ਨੂੰ ਪੁਕਾਰਣਗੇ, ਪਰ ਉਹ ਉਨ੍ਹਾਂ ਨੂੰ ਉੱਤਰ ਨਾ ਦੇਵੇਗਾ। ਉਸ ਵੇਲੇ ਉਨ੍ਹਾਂ ਦੀ ਕੀਤੀ ਬਦੀ ਦੇ ਕਾਰਨ ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ।
Zkoumat ਮੀਕਾਹ 3:4
Domů
Bible
Plány
Videa