ਯਾਹਵੇਹ ਨੇ ਮੈਨੂੰ ਕਿਹਾ, “ਜਾ, ਆਪਣੀ ਪਤਨੀ ਨੂੰ ਦੁਬਾਰਾ ਆਪਣਾ ਪਿਆਰ ਦਿਖਾ, ਭਾਵੇਂ ਉਹ ਕਿਸੇ ਹੋਰ ਆਦਮੀ ਨਾਲ ਪਿਆਰ ਕਰਦੀ ਹੈ ਅਤੇ ਇੱਕ ਵਿਭਚਾਰੀ ਹੈ। ਉਸ ਨੂੰ ਪਿਆਰ ਕਰੋ ਜਿਵੇਂ ਕਿ ਯਾਹਵੇਹ ਇਸਰਾਏਲੀਆਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਪਵਿੱਤਰ ਸੌਗੀ ਦੇ ਕੇਕ ਨੂੰ ਪਿਆਰ ਕਰਦੇ ਹਨ।”