1
ਹਬੱਕੂਕ 1:5
ਪੰਜਾਬੀ ਮੌਜੂਦਾ ਤਰਜਮਾ
PCB
“ਕੌਮਾਂ ਵੱਲ ਵੇਖੋ ਅਤੇ ਧਿਆਨ ਕਰੋ, ਅਤੇ ਪੂਰੀ ਤਰ੍ਹਾਂ ਹੈਰਾਨ ਹੋਵੋ। ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਭਾਵੇਂ ਇਹ ਗੱਲ ਤੁਹਾਨੂੰ ਦੱਸ ਦਿੱਤੀ ਜਾਵੇ, ਤੁਸੀਂ ਫਿਰ ਵੀ ਇਸ ਤੇ ਵਿਸ਼ਵਾਸ ਨਹੀਂ ਕਰੋਗੇ।
Porovnat
Zkoumat ਹਬੱਕੂਕ 1:5
2
ਹਬੱਕੂਕ 1:2
ਹੇ ਯਾਹਵੇਹ, ਮੈਂ ਕਿੰਨਾ ਚਿਰ ਸਹਾਇਤਾ ਲਈ ਪੁਕਾਰਾਂ, ਪਰ ਤੂੰ ਨਹੀਂ ਸੁਣੇਗਾ? ਜਾਂ ਮੈਂ ਕਦ ਤੱਕ ਤੇਰੇ ਅੱਗੇ “ਜ਼ੁਲਮ, ਜ਼ੁਲਮ” ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ?
Zkoumat ਹਬੱਕੂਕ 1:2
3
ਹਬੱਕੂਕ 1:3
ਤੂੰ ਮੈਨੂੰ ਬੁਰਿਆਈ ਕਿਉਂ ਵਿਖਾਉਂਦਾ ਹੈਂ ਅਤੇ ਕਸ਼ਟ ਉੱਤੇ ਮੇਰਾ ਧਿਆਨ ਲਵਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਿਵਾਦ ਉੱਠਦੇ ਹਨ।
Zkoumat ਹਬੱਕੂਕ 1:3
4
ਹਬੱਕੂਕ 1:4
ਇਸ ਲਈ ਬਿਵਸਥਾ ਢਿੱਲੀ ਹੋ ਜਾਂਦੀ ਹੈ, ਅਤੇ ਨਿਆਂ ਕਦੇ ਵੀ ਨਹੀਂ ਜਿੱਤਦਾ, ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ, ਇਸੇ ਕਾਰਨ ਨਿਆਂ ਵਿਗੜ ਜਾਂਦਾ ਹੈ।
Zkoumat ਹਬੱਕੂਕ 1:4
Domů
Bible
Plány
Videa