ਪ੍ਰਕਾਸ਼ ਪੱਤਰ 13:18

ਪ੍ਰਕਾਸ਼ ਪੱਤਰ 13:18 PCB

ਇਹ ਬੁੱਧੀ ਦੀ ਮੰਗ ਕਰਦਾ ਹੈ। ਜਿਸ ਵਿਅਕਤੀ ਨੂੰ ਸੂਝ ਹੈ ਉਸ ਨੂੰ ਦਰਿੰਦੇ ਦੀ ਗਿਣਤੀ ਦਾ ਹਿਸਾਬ ਲਗਾਉਣ ਦਿਓ, ਕਿਉਂਕਿ ਇਹ ਸੰਖਿਆ ਮਨੁੱਖ ਦੇ ਨਾਮ ਦੀ ਹੈ, ਇਹ ਗਿਣਤੀ ਦਾ ਜੋੜ 666 ਹੈ।