ਮੱਤੀ 21:21

ਮੱਤੀ 21:21 CL-NA

ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇਕਰ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹ ਹੀ ਨਹੀਂ ਕਰ ਸਕੋਗੇ ਜੋ ਮੈਂ ਇਸ ਅੰਜੀਰ ਦੇ ਰੁੱਖ ਨਾਲ ਕੀਤਾ ਹੈ ਸਗੋਂ ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਉੱਠ, ਅਤੇ ਸਮੁੰਦਰ ਵਿੱਚ ਜਾ ਡਿੱਗ,’ ਤਾਂ ਇਹ ਹੋ ਜਾਵੇਗਾ ।

Video vir ਮੱਤੀ 21:21

Versbeeld vir ਮੱਤੀ 21:21

ਮੱਤੀ 21:21 - ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇਕਰ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹ ਹੀ ਨਹੀਂ ਕਰ ਸਕੋਗੇ ਜੋ ਮੈਂ ਇਸ ਅੰਜੀਰ ਦੇ ਰੁੱਖ ਨਾਲ ਕੀਤਾ ਹੈ ਸਗੋਂ ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਉੱਠ, ਅਤੇ ਸਮੁੰਦਰ ਵਿੱਚ ਜਾ ਡਿੱਗ,’ ਤਾਂ ਇਹ ਹੋ ਜਾਵੇਗਾ ।

Gratis leesplanne en oordenkings oor ਮੱਤੀ 21:21