ਮੱਤੀ 18:12

ਮੱਤੀ 18:12 CL-NA

“ਤੁਹਾਡਾ ਕੀ ਵਿਚਾਰ ਹੈ ? ਜੇਕਰ ਕਿਸੇ ਆਦਮੀ ਕੋਲ ਸੌ ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਫਿਰ ਉਹ ਆਦਮੀ ਕੀ ਕਰੇਗਾ ? ਕੀ ਉਹ ਬਾਕੀ ਨੜ੍ਹਿਨਵਿਆਂ ਨੂੰ ਪਹਾੜ ਉੱਤੇ ਚਰਦੀਆਂ ਛੱਡ ਕੇ, ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ ?

Video vir ਮੱਤੀ 18:12

Versbeeld vir ਮੱਤੀ 18:12

ਮੱਤੀ 18:12 - “ਤੁਹਾਡਾ ਕੀ ਵਿਚਾਰ ਹੈ ? ਜੇਕਰ ਕਿਸੇ ਆਦਮੀ ਕੋਲ ਸੌ ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਫਿਰ ਉਹ ਆਦਮੀ ਕੀ ਕਰੇਗਾ ? ਕੀ ਉਹ ਬਾਕੀ ਨੜ੍ਹਿਨਵਿਆਂ ਨੂੰ ਪਹਾੜ ਉੱਤੇ ਚਰਦੀਆਂ ਛੱਡ ਕੇ, ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ ?