ਕ੍ਰਿਸਮਸ ਕਹਾਣੀ: ਯਿਸੂ ਦੇ ਜਨਮ ਉੱਤੇ 5 ਦਿਨ预览

ਮਿਸਰ ਦੇਸ਼ ਨੂੰ ਭੱਜਣਾ
ਯੂਸਫ਼, ਮਰਿਯਮ ਅਤੇ ਯੀਸ਼ੂ ਮਿਸਰ ਦੇਸ਼ ਨੂੰ ਜਾਂਦੇ ਸਨ ਕਿਉਂਕਿ ਹੇਰੋਦੇਸ ਯੀਸ਼ੂ ਨੂੰ ਮਾਰਨਾ ਚਾਹੁੰਦਾ ਸੀ|
ਸਵਾਲ1ਤੁਸੀਂ ਉਦੋਂ ਕੀ ਸੋਚਦੇ ਹੋਂ ਜਦੋਂ ਕੁਝ ਲੋਕ ਆਪਣੇ ਜੀਵਨ ਵਿੱਚ ਯੀਸ਼ੂ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ, ਜਿਵੇਂ ਹੇਰੋਦੇਸ ਨੇ ਕੀਤਾ ਸੀ?
ਸਵਾਲ2ਪਰਮੇਸ਼ਵਰ ਨੇ ਯੂਸੁਫ਼ ਅਤੇ ਉਸ ਦੇ ਪਰਿਵਾਰ ਨੂੰ ਬਚਾਇਆ ਸੀ| ਅੱਜ ਸਾਨੂੰ ਉਹ ਕਿਵੇਂ ਬਚਾਉਂਦਾ ਹੈ?
ਸਵਾਲ3ਕੀ ਤੁਸੀਂ ਦੱਸ ਸਕਦੇ ਹੋਂ ਉਸ ਸਮੇਂ ਬਾਰੇ ਜਦੋਂ ਤੁਸੀਂ ਮੁਸ਼ਕਿਲ ਹਲਾਤਾਂ ਵਿੱਚ ਸੀ ਅਤੇ ਪਰਮੇਸ਼ਵਰ ਨੇ ਤੁਹਾਨੂੰ ਬਚਾਇਆ ਸੀ?
读经计划介绍

ਇਸ ਕ੍ਰਿਸਮਸ, ਮੈਥਿਊ ਅਤੇ ਲੂਕਾ ਦੀਆਂ ਖੁਸ਼ਖਬਰੀ ਵਿਚ ਯਿਸੂ ਦੇ ਜਨਮ ਦੀ ਕਹਾਣੀ ਵੱਲ ਵਾਪਸ ਜਾਓ। ਜਿਵੇਂ ਤੁਸੀਂ ਪੜ੍ਹਦੇ ਹੋ, ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।
More