ਕ੍ਰਿਸਮਸ ਕਹਾਣੀ: ਯਿਸੂ ਦੇ ਜਨਮ ਉੱਤੇ 5 ਦਿਨ预览

ਜੋਤਸ਼ੀ ਯੀਸ਼ੂ ਦੇ ਦਰਸ਼ਨ ਲਈ ਆਏ
ਪੂਰਬ ਦਿਸ਼ਾ ਤੋਂ ਜੋਤਸ਼ੀ ਤਾਰੇ ਦਾ ਪਿੱਛਾ ਕਰਕੇ ਯੀਸ਼ੂ ਨੂੰ ਦੇਖਣ ਲਈ ਆਏ|
ਸਵਾਲ1ਇੱਕ ਤਾਰਾ ਜੋਤਸ਼ੀਆਂ ਨੂੰ ਯੀਸ਼ੂ ਕੋਲ ਲੈ ਕੇ ਆਉਂਦਾ ਹੈ| ਤੁਹਾਂਨੂੰ ਯੀਸ਼ੂ ਕੋਲ ਕੌਣ ਲੈ ਕੇ ਆਉਂਦਾ ਹੈ?
ਸਵਾਲ2ਜੋਤਸ਼ੀ ਯੀਸ਼ੂ ਕੋਲ ਕਿਹੜੇ ਤੋਹਫ਼ੇ ਲੈ ਕੇ ਆਏ? ਯੀਸ਼ੂ ਦਾ ਆਦਰ ਕਰਨ ਲਈ ਸਾਨੂੰ ਕਿਸ ਤਰ੍ਹਾਂ ਦੇ ਤੋਹਫ਼ੇ ਲਿਆਉਣੇ ਚਾਹੀਦੇ ਹਨ?
ਸਵਾਲ3ਜਦੋਂ ਯੀਸ਼ੂ ਸਿਰਫ ਦੋ ਸਾਲਾਂ ਦੇ ਸਨ ਤਾਂ ਬੁੱਧਵਾਨ ਅਤੇ ਗਿਆਨੀ ਲੋਕਾਂ ਨੇ ਉਸ ਦੀ ਇਬਾਦਤ ਕਿੱਤੀ| ਇਸ ਗੱਲ ਤੇ ਤੁਹਾਡੇ ਮਿੱਤਰ ਕਿਸ ਤਰ੍ਹਾਂ ਬਰਤਾਵ ਕਰਣਗੇ?
读经计划介绍

ਇਸ ਕ੍ਰਿਸਮਸ, ਮੈਥਿਊ ਅਤੇ ਲੂਕਾ ਦੀਆਂ ਖੁਸ਼ਖਬਰੀ ਵਿਚ ਯਿਸੂ ਦੇ ਜਨਮ ਦੀ ਕਹਾਣੀ ਵੱਲ ਵਾਪਸ ਜਾਓ। ਜਿਵੇਂ ਤੁਸੀਂ ਪੜ੍ਹਦੇ ਹੋ, ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।
More