ਗਹਿਰਾਈ ਤੱਕ ਜਾਣਾ – ਅਫ਼ਸੀਆਂ预览

ਗਹਿਰਾਈ ਤੱਕ ਜਾਣਾ – ਅਫ਼ਸੀਆਂ

10天中的第7天

ਨਵਾਂਜੀਵਨ।ਇਹੋਹੀਯਿਸੂਵਿੱਚਸਾਡੇਕੋਲਹੁੰਦਾਹੈ।ਉਹਸੱਚਮੁੱਚਜਦੋਂਅਸੀਂਤੋਬਾਕਰਦੇਅਤੇਵਿਸ਼ਵਾਸਵਿੱਚਉਸਵੱਲਮੁੜਦੇਤਾਂਸਾਡੇਪਾਪਾਂਨੂੰਮਿਟਾਦਿੰਦਾਹੈ।ਉਹਸਾਨੂੰ“ਦੋਸ਼ੀਨਹੀਂ”ਘੋਸ਼ਿਤਕਰਦਾਹੈਅਤੇਪਾਪਦੀਸਜਾਤੋਂਸਾਨੂੰਅਜ਼ਾਦਕਰਦਾਹੈ।ਇਹਗੱਲਸਾਨੂੰਕਿੰਨੀਸ਼ਾਂਤੀਅਤੇਅਨੰਦਦੇਣੀਚਾਹੀਦੀਹੈ!

ਜਦੋਂਅਸੀਂਮਸੀਹੀਜੀਵਨਵਿੱਚਅੱਗੇਵਧਦੇਹਾਂਅਸੀਂਵੇਖਦੇਹਾਂਕਿਅਸੀਂਫਿਰਵੀਕਈਵਾਰ,ਪੁਰਾਣੀਸੋਚਅਤੇਸੁਭਾਅਵਿੱਚਵਾਪਸਚਲੇਜਾਂਦੇਹਾਂ।ਸਾਨੂੰ¬ਯਾਦਰੱਖਣਾਚਾਹੀਦਾਹੈਕਿਮਸੀਹਵਿੱਚ,ਅਸੀਂਅਲੰਕਾਰਕਤੌਰਤੇਨਵੇਂਸੁਭਾਅਨੂੰ¬ਪਹਿਨਲੈਂਦੇਹਾਂਜਿਸਦਾਅਰਥਹੈਕਿਸਾਨੂੰਪੁਰਾਣੇਸੁਭਾਅਨੂੰ¬ਰੱਦਕਰਨਾਚਾਹੀਦਾਹੈ।ਇਹਉਦੋਂਹੁੰਦਾਜਦੋਂਅਸੀਂਪਰਮੇਸ਼ੁਰਦੇਸਮਰਪਣਵਿੱਚਜੀਵਨਬਿਤਾਉਂਦੇਹਾਂਜਿਹੜਾਰੋਜ਼ਾਨਾਨਵੇਂਪਣਵਿੱਚਚੱਲਣਲਈਸਾਡੀਸਹਾਇਤਾਕਰਦਾਹੈ।ਉਹਸਾਨੂੰਸ਼ਰਮਿੰਦਾਨਹੀਂਕਰਦਾਜਾਂਦੋਸ਼ੀਨਹੀਂਠਹਿਰਾਉਂਦਾਪਰਇਸਦੀਬਜਾਏਉਹਸਾਡੇਮਨਾਂਨੂੰ¬,ਹੌਲੀ-ਹੌਲੀਨਵਾਂਕਰਨਾਅਰੰਭਕਰਦਾਹੈ।ਨਵੀਨੀਕਰਣਇੱਕਜੀਵਨਭਰਦੀਪ੍ਰੀਕਿਰਿਆਹੈਜੋਜਾਣਬੁੱਝਕੇਸਾਡੇਵੱਲੋਂਕੀਤੀਜਾਣੀਅਤੇਪਵਿੱਤਰਆਤਮਾਦੇਪੱਖੋਂਅਸੀਮਿਤਸਹਾਇਤਾਦੀਲੋੜਰੱਖਦੀਹੈ।

ਅਸੀਂਸਾਡੇਪੁਰਾਣੇਨਿੰਦਿਆਕਰਨ,ਖਿਝਣ,ਗੁੱਸਾਕਰਨਅਤੇਧੋਖਾਦੇਣਦੀਆਦਤਤੇਵਿਪਰੀਤਜਾਣਬੁੱਝਕੇਪਿਆਰਕਰਨਵਾਲੇ,ਦਿਯਾਲੂ,ਮਾਫ਼ਕਰਨਵਾਲੇਹੋਣਾਚੁਣਸਕਦੇਹਾਂ।ਕਈਵਾਰਅਸੀਂਇਸਵਿੱਚਅਸਫਲਹੋਵਾਂਗੇ,ਅਸੀਂਮਨੁੱਖੀਹੀਹਾਂ,ਪਰਅਸੀਂਉਨੱਤੀਲਈਕੰਮਕਰਦੇਹਾਂਅਤੇਪਰਮੇਸ਼ੁਰਨੇਸਾਡੇਨਾਲਕੰਮਕਰਨਾਛੱਡਿਆਨਹੀਂਹੈ।ਲੰਮੇਂਸਮੇਂਲਈਨਹੀਂ।

ਪ੍ਰਾਰਥਨਾ:

ਸਵਰਗੀਪਿਤਾ,

ਮੈਂਤੁਹਾਡੇਸ਼ਕਤੀਸ਼ਾਲੀਹੱਥਾਂਵਿੱਚਆਪਣੇਆਪਨੂੰ¬ਸੌਂਪਦਾਹਾਂ।ਮੈਂਮੰਗਦਾਹਾਂਕਿਤੁਸੀਂਮੈਨੂੰਮਸੀਹਦੀਧਾਰਮਿਕਤਾਪਹਿਨਾਓਅਤੇਆਪਣੇਪਵਿੱਤਰਆਤਮਾਨਾਲਮੈਨੂੰਭਰੋਤਾਂਜੋਮੇਰਾਮਨਨਵਾਂਹੋਜਾਵੇ।ਸਚਿਆਈਨੂੰਪਿਆਰਵਿੱਚਬੋਲਣ,ਕ੍ਰੋਧਵਿੱਚਧੀਮੇਹੋਣਅਤੇਪਿਆਰਵਿੱਚਭਰਪੂਰਹੋਣਵਿੱਚਮੇਰੀਮਦਦਕਰੋ।

ਤੁਹਾਡੇਪੁੱਤਰਦੇਨਾਮਵਿੱਚਮੰਗਦਾਹਾਂ

ਆਮੀਨ।

读经计划介绍

ਗਹਿਰਾਈ ਤੱਕ ਜਾਣਾ – ਅਫ਼ਸੀਆਂ

ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।

More