ਗਹਿਰਾਈ ਤੱਕ ਜਾਣਾ – ਅਫ਼ਸੀਆਂ预览

ਗਹਿਰਾਈ ਤੱਕ ਜਾਣਾ – ਅਫ਼ਸੀਆਂ

10天中的第5天

ਭੇਤਇੱਕਉਹਸ਼ਬਦਹੈਜਿਸਬਾਰੇਹਰੇਕਯਿਸੂਦੇਚੇਲੇਨੂੰਆਦੀਹੋਣਦੀਲੋੜਹੈ।ਇੱਥੇਸੱਚੇਅਤੇਜੀਉਂਦੇਪਰਮੇਸ਼ੁਰਲਈਭੇਤਦਾਇੱਕਖੰਡਹੈ।ਅਸੀਂਉਸਬਾਰੇਸਭਕੁਝਨਹੀਂਜਾਣਦੇਹਾਂ,ਅਸੀਂਸਦਾਉਸਦੇਰਾਹਾਂਨੂੰਨਹੀਂਸਮਝਾਂਗੇਅਤੇਅਸੀਂਯਕੀਨਨਭਵਿੱਖਬਾਣੀਨਹੀਂਕਰਸਕਦੇਕਿਉਹਕਿੱਥੋਂਤੱਕਹੈ।ਭੇਤਸ਼ੱਕ,ਡਰਜਾਂਲਾਪਰਵਾਹੀਨੂੰਰਾਹਨਹੀਂਦੇਣਾਚਾਹੀਦਾਪਰਭੈ,ਅਚੰਭੇਅਤੇਉਮੀਦਨੂੰਕਿਉਂਕਿਉਸਦਾਵਚਨਆਖਦਾਹੈਕਿ, “ਉਹਭਲਾਹੈਅਤੇਉਹਭਲਿਆਈਕਰਦਾਹੈ ।” (ਜ਼ਬੂਰ119:68)।

ਪੌਲੁਸਕੋਲਯਿਸੂਦੇਬਹੁਤਸਾਰੇਭੇਤਾਂਵਿੱਚਇੱਕਦਾਈਸ਼ਵਰੀਪਰਕਾਸ਼ਆਇਆਸੀ।ਇਹਉਸਉੱਤੇਪਰਗਟਕੀਤਾਗਿਆਸੀਕਿਯਿਸੂਆਪਣੀਮੌਤਅਤੇਜੀਉੱਠਣਦੇਦੁਆਰਾਯਹੂਦੀਆਂਅਤੇਪਰਾਈਆਂਕੌਮਾਂਨੂੰਇੱਕਕਰੇਗਾ।ਉਹ,ਯਿਸੂਦਾਇੱਕਦਾਸਹੁੰਦੇਹੋਏਪਰਾਈਆਂਕੌਮਾਂਤੱਕਖੁਸ਼ਖਬਰੀਲੈਕੇਗਿਆਤਾਂਜੋਪਰਮੇਸ਼ੁਰਦੇਮਕਸਦਉਸਦੇਜੀਵਨਵਿੱਚਪੂਰੇਹੋਣ।

ਮਸੀਹਦੀਦੇਹ,ਯਹੂਦੀਆਂਅਤੇਪਰਾਈਆਂਕੌਮਾਂਦੇਇਕੱਠੇਹੋਣਦਾਵੱਡਾਮਕਸਦ,ਇਹਹੈਕਿਅਸੀਂਪਰਮੇਸ਼ੁਰਅਸੀਮਬੁੱਧਦਾਪ੍ਰਦਰਸ਼ਣਕਰਦੇਹਾਂਅਤੇਇਸਤਰ੍ਹਾਂਬਾਹਰਮਸੀਹਦੇਨਾਮਅਤੇਪ੍ਰਸਿੱਧੀਨੂੰਫੈਲਾਉਂਦੇਹਾਂ।

ਪੌਲੁਸਇਸਅਧਿਆਏਨੂੰਅਫ਼ਸੀਆਂਦੀਕਲੀਸਿਯਾਵਿੱਚਵਿਸ਼ਵਾਸੀਆਂਲਈਇੱਕਪ੍ਰਾਰਥਨਾਨਾਲਸਮਾਪਤਕਰਦਾਹੈ।ਇਹਪ੍ਰਾਰਥਨਾਚਾਰਇੱਛਾਵਾਂਨੂੰਪਰਗਟਕਰਦੀਹੈਜੋਇਸਤਰ੍ਹਾਂਹਨ:

1. ਪਵਿੱਤਰਆਤਮਾਦੀਸ਼ਕਤੀਨਾਲਭਰਨ

2. ਆਪਣਾਪੂਰਾਭਰੋਸਾਮਸੀਹਵਿੱਚਰੱਖਣ

3. ਉਨ੍ਹਾਂਲਈਪਰਮੇਸ਼ੁਰਦੇਪਿਆਰਦੀਵੱਡੀਡੁੰਘਿਆਈਦਾਅਨੁਭਵਕਰਨ

4. ਅਜਿਹੇਜੀਵਨਬਿਤਾਉਣਜਿਹੜੇਪਰਮੇਸ਼ੁਰਨੂੰਮਹਿਮਾਦਿੰਦੇਹਨ।

ਕੀਵਿਸ਼ਵਾਸਨਾਲਆਪਣੇਆਪਉੱਤੇਇਹੀਪ੍ਰਾਰਥਨਾਕਰੋਗੇਜੋਪੌਲੁਸਨੇਆਇਤਾਂ16-21ਵਿੱਚਕੀਤੀਸੀ?

读经计划介绍

ਗਹਿਰਾਈ ਤੱਕ ਜਾਣਾ – ਅਫ਼ਸੀਆਂ

ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।

More