ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾ预览

ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾ

4天中的第3天

ਖੁਸ਼ਖਬਰੀਲਈਸੱਦਾ

ਮਿਸ਼ਨਅਤੇਖੁਸ਼ਖਬਰੀਸੁਣਾਉਣਾ – ਯਿਸੂਦੇਪਰਚਾਰਨੂੰਦੂਜਿਆਂਨਾਲਵੰਡਣਾ-ਤੁਹਾਡੀਪਹਿਲਦੀਸੂਚੀਵਿੱਚਕਿੱਥੇਹੈ? ਜੇਕਰਇਹਤੁਹਾਡੀਸੂਚੀਵਿੱਚਸਭਤੋਂਉੱਤੇਹੈ, ਤੁਹਾਡੇਅਨੁਸਾਰਅਜਿਹਾਕਿਉਂਹੈ, ਅਤੇਇਸਨੂੰਆਪਣੀਸੂਚੀਵਿੱਚਸਭਤੋਂਉੱਪਰਪਹਿਲਦਿੱਤੇਜਾਣਲਈਕੀਕੀਤਾਜਾਣਾਚਾਹੀਦਾਹੈ?

ਜਦੋਂਕੋਈਪੁੱਛਦਾਹੈਕਿਮੈਂਖੁਸ਼ਖਬਰੀਲਈਐਨਾਜਨੂਨੀਕਿਉਂਹਾਂ, ਮੈਂਦੱਸਦਾਹਾਂਕਿਇਹਉਸਪ੍ਰਭਾਅਦੇਕਾਰਨਹੈਜੋਯਿਸੂਨੇਮੇਰੇਜੀਵਨਵਿੱਚਉਸਪਲਪਾਇਆਸੀਜਦੋਂ 18 ਸਾਲਦੀਉਮਰਵਿੱਚਮੇਰੀਉਸਨਾਲਮੁਲਾਕਾਤਹੋਈਸੀ।ਯਿਸੂਦੀਮੌਤਅਤੇਜੀਉੱਠਣਾਮਨੁੱਖੀ ਇਤਹਾਸਦੇਵਿੱਚਸਭਤੋਂਮਹੱਤਵਪੂਰਣਪਲਹੈ।ਯਿਸੂਸੱਚਮੁੱਚਜੀਉੱਠਿਆਹੈ।ਉਸਦੀਮੌਤਅਤੇਜੀਉੱਠਣਾਅੰਤਨਹੀਂਸੀ।ਮਸੀਹਵਿੱਚ, ਤੁਸੀਂ, ਵੀ, ਮੁਰਦਿਆਂਵਿੱਚੋਂਜੀਉਂਦੇਕੀਤੇਜਾਓਗੇ।ਇਹਸਭਤੋਂਉੱਤਮਖੁਸ਼ਖਬਰੀਹੈਜੋਤੁਸੀਂਕਿਸੇਨੂੰਦੱਸਸਕਦੇਹੋ, ਅਤੇਮੈਂਹਰਕਿਸੇਨੂੰਦੱਸਣਾਚਾਹੁੰਦਾਹਾਂ।

ਲੋਕਪਿਆਰਦੀਭਾਲਵਿੱਚਹਨ।ਤੁਸੀਂਜਾਣਦੇਹੋਕਿਤੁਹਾਨੂੰਬਹੁਤਪਿਆਰਕੀਤਾਗਿਆਸੀਕਿਉਂਕਿਯਿਸੂਤੁਹਾਡੇਲਈਮਰਗਿਆਸੀ।ਜਿਵੇਂਕਿਪੌਲੁਸਨੇਆਖਿਆਹੈ, ਪਰਮੇਸ਼ੁਰਦੇਪੁੱਤਰਨੇਮੈਨੂੰਪਿਆਰਕੀਤਾਅਤੇਖੁਦਨੂੰਮੇਰੇਲਈਦੇਦਿੱਤਾ (ਗਲਾਤੀਆਂ 2:20)।ਜਦੋਂਤੁਸੀਂਇਹਜਾਣਦੇਹੋਕਿਯਿਸੂਤੁਹਾਨੂੰਐਨਾਪਿਆਰਕਰਦਾਹੈਕਿਉਹਤੁਹਾਡੇਲਈਮਰਗਿਆਸੀ, ਤਾਂਉਹਜੀਵਨਬਦਲਣਵਾਲਾਹੁੰਦਾਹੈ।

ਲੋਕਵੀਜੀਵਨਦੇਮਕਸਦਨੂੰਖੋਜਰਹੇਹਨ, ਅਤੇਅੰਤ, ਜੀਵਨਤਦਤੱਕਸਮਝਨਹੀਂਆਉਂਦਾਜਦਤੱਕਤੁਸੀਂਪਰਮੇਸ਼ੁਰਨਾਲਇੱਕਰਿਸ਼ਤਾਨਹੀਂਰੱਖਦੇ, ਅਤੇਯਿਸੂਇਹੋਸੰਭਵਬਣਾਉਣਲਈਆਇਆਸੀ।ਜਦੋਂਲੋਕਪਰਮੇਸ਼ੁਰਨਾਲਇੱਕਮੁਲਾਕਾਤਕਰਦੇਹਨ, ਉਹਆਪਣੇਜੀਵਨਾਂਦੇਮਕਸਦਨੂੰਲੱਭਲੈਂਦੇਹਨ।

ਇਸਲਈ, ਇੱਥੇਸੰਸਾਰਵਿੱਚਵੱਡੀਭੁੱਖਹੈ, ਅਤੇਇਸੇਕਰਕੇਹੀਕਲੀਸਿਯਾਵਾਂਨੂੰਖੁਸ਼ਖਬਰੀਅਤੇਮਿਸ਼ਨਨੂੰਪਹਿਲਦੇਣਲਈਉਤਸ਼ਾਹਿਤਕਰਦੇਹਾਂ।ਅਸਲਵਿੱਚ, ਕਲੀਸਿਯਾਤਦਉਨੱਤੀਕਰਦੀਹੈਜਦੋਂਇਹਯਿਸੂਦੀਖੁਸ਼ਖਬਰੀਨੂੰਸੁਣਾਉਣਨੂੰਪਹਿਲਦਿੰਦੀਹੈ।ਜੇਕਰਤੁਸੀਂਖੁਸ਼ਖਬਰੀਨੂੰਪਹਿਲਦਿੰਦੇਹੋ, ਤਾਂਬਾਕੀਸੱਭੇਵਸਤਾਂਵੀਆਜਾਣਗੀਆਂ।ਕਲੀਸਿਯਾਵਿੱਚਏਕਤਾਬਹੁਤਮਹੱਤਵਪੂਰਣਹੈ, ਪਰਤੁਸੀਂਇਸਨੂੰਆਪਣਾਇੱਕੋ-ਇੱਕਨਿਸ਼ਾਨਾਬਣਾਉਂਦੇਹੋ, ਤਾਂਫਿਰਤੁਸੀਂਆਪਣੀਆਂਭਿੰਨਤਾਵਾਂਤੇਚਰਚਾਕਰੋਗੇ।ਜੇਕਰਤੁਸੀਂਖੁਸ਼ਖਬਰੀਨੂੰਆਪਣਾਨਿਸ਼ਾਨਾਬਣਾਉਂਦੇਹੋ, ਤਾਂਤੁਹਾਨੂੰਇੱਕਹੋਣਾਹੋਵੇਗਾਕਿਉਂਕਿਯਿਸੂਨੇਏਕਤਾਲਈਪ੍ਰਾਰਥਨਾਕੀਤੀਸੀਤਾਂਜੋਸੰਸਾਰਵਿਸ਼ਵਾਸਕਰਸਕੇ।ਸੰਸਾਰਭਰਵਿੱਚਬਹੁਤਸਾਰੇਮਸੀਹੀਰਿਵਾਜ, ਸਥਾਨਅਤੇਭਾਸ਼ਾਵਿੱਚਭਿੰਨਤਾਵਾਂਹੋਣਦੇਬਾਵਜੂਦਵੀਯਿਸੂਨੂੰਦੂਜਿਆਂਨਾਲਵੰਡਣਦੇਸਾਂਝੇਜੋਸ਼ਲਈਇੱਕਹੋਰਹੇਹਨ।

ਜੇਕਰਤੁਸੀਂਖੁਸ਼ਖਬਰੀਨੂੰਆਪਣੀਪਹਿਲਬਣਾਉਂਦੇਹੋ, ਤਾਂਤੁਹਾਨੂੰਚੇਲੇਪਣਵਿੱਚਵੱਧਣਾਹੋਵੇਗਾਕਿਉਂਕਿਕਦੇਵੀਕਿਸੇਨੂੰਵਿਸ਼ਵਾਸਵਿੱਚਨਹੀਂਲੈਕੇਆਓਗੇਜੇਕਰਤੁਹਾਡੇਕੋਲਹੀਤੁਹਾਡੇਜੀਵਨਵਿੱਚਆਤਮਾਦਾਫਲਨਹੀਂਹੈ।ਤੁਹਾਨੂੰਜ਼ਿਆਦਾਸਜੀਵ, ਜ਼ਿਆਦਾਅਨੰਦਮਈ, ਜ਼ਿਆਦਾਸ਼ਾਂਤਪੂਰਣਬਣਨਾਹੋਵੇਗਾ।ਆਤਮਾਨਾਲਭਰੇਹੋਣਦਾਅਰਥਹੈਤਾਂਜੋਅਸੀਂਯਿਸੂਦੇਗਵਾਹਹੋਸਕੀਏ।ਅਸੀਂਇਸਨੂੰਰਸੂਲਾਂਦੇਕਰਤੱਬ 1:8 ਵਿੱਚਵੇਖਦੇਹਾਂਜਦੋਂਯਿਸੂਨੇਆਖਿਆ, “...ਜਦੋਂਪਵਿੱਤਰਆਤਮਾਤੁਹਾਡੇਉੱਤੇਆਵੇਗਾਤਾਂਤੁਸੀਂਸ਼ਕਤੀਪਾਓਗੇ, ਅਤੇਤੁਸੀਂਮੇਰੇਗਵਾਹਹੋਓਗੇ...।”ਅਸਲਵਿੱਚ, ਅਸੀਂਜਦੋਂਕੱਲਇਸਯੋਜਨਾਨੂੰਬੰਦਕਰਦੇਹਾਂਤਾਂਪਵਿੱਤਰਆਤਮਾਉੱਤੇਨਿਰਭਰਤਾਦੀਮਹੱਤਤਾਨੂੰਜ਼ਿਆਦਾਖੋਜਾਂਗੇ।

读经计划介绍

ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾ

ਤੁਸੀਂ ਪਰਮੇਸ਼ੁਰ ਦੀ ਅਵਾਜ਼ ਕਿਵੇਂ ਸੁਣਦੇ ਹੋ? ਵਿਸ਼ਵ ਵਿਆਪੀ ਔਖੀਆਂ ਘੜੀਆਂ ਵਿੱਚ ਪਰਮੇਸ਼ੁਰ ਕੀ ਆਖਦਾ ਹੈ? ਇਸ 4-ਦਿਨਾਂ ਯੋਜਨਾ ਵਿੱਚ, ਅਲਫਾ ਸੰਸਥਾਪਕ ਨਿੱਕੀ ਗੇਂਬਲ ਕੁਝ ਸੌਖੇ ਅਭਿਆਸਾਂ ਨੂੰ ਦੱਸਦਾ ਹੈ ਜਿਨ੍ਹਾਂ ਪਰਮੇਸ਼ੁਰ ਤੋਂ ਸੁਣਨ ਵਿੱਚ ਉਸ ਦੀ ਮਦਦ ਕੀਤੀ। ਉਹ ਤਿੰਨ ਕੁੰਜੀ ਚੁਣੌਤੀਆਂ ਨੂੰ ਦਿੰਦਾ ਹੈ ਜਿੰਨਾ ਦਾ ਜਵਾਬ ਦੇਣ ਲਈ ਪਰਮੇਸ਼ੁਰ ਸਾਨੂੰ ਸੱਦਦਾ ਹੈ: ਕਲੀਸਿਯਾ ਵਿੱਚ ਵਿਸ਼ਾਲ ਏਕਤਾ, ਖੁਸ਼ਖਬਰੀ ਸੁਣਾਉਣ ਨੂੰ ਪਹਿਲ ਦੇਣਾ, ਅਤੇ ਨਿਰੰਤਰ ਪਵਿੱਤਰ ਆਤਮਾ ਉੱਤੇ ਨਿਰਭਰਤਾ।

More