ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾ预览

ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾ

4天中的第1天

ਕਿਵੇਂਪਰਮੇਸ਼ੁਰਤੋਂਸੁਣੀਏ

ਇੱਕਅਜਿਹੇਸੰਸਾਰਵਿੱਚਜਿੱਥੇਬਹੁਤਸਾਰੀਆਂਗੱਲਾਂਸਾਡੇਧਿਆਨਨੂੰਖਿੱਚਦੀਆਂਹਨ, ਪਰਮੇਸ਼ੁਰਦੇਲੋਕਬਾਕੀਦੀਆਂਅਵਾਜਾਂਉੱਤੇਪਰਮੇਸ਼ੁਰਦੀਅਵਾਜ਼ਨੂੰਪਹਿਲਦੇਣਦੀਚੁਣੌਤੀਵੇਖਦੇਹਨ: ‘ਜਿਹਦੇਕੰਨਹਨਸੋਸੁਣੇਭਈਆਤਮਾਕਲੀਸਿਯਾਂਨੂੰਕੀਆਖਦਾਹੈ’ (ਪਰਕਾਸ਼ਦੀਪੋਥੀ 3:22)

ਅਸੀਂਕਿਵੇਂਪਰਮੇਸ਼ੁਰਦੀਅਵਾਜ਼ਪਛਾਣਸਕਦੇਅਤੇਉਸਨੂੰਉਹਵਿਅਕਤੀਹੋਣਦੀਇਜਾਜ਼ਤਦੇਸਕਦੇਹਾਂਜਿਹੜਾਸੰਸਾਰਦੇਵਿਘਨਾਂਵਿੱਚਵੀਸਾਡੇਦਰਸ਼ਣਨੂੰਆਕਾਰਦਿੰਦਾਹੈ?

1.ਪੜ੍ਹੋ।ਮੁੱਖਢੰਗਜਿਸਰਾਹੀਂਪਰਮੇਸ਼ੁਰਮੇਰੇਨਾਲਗੱਲਬਾਤਕਰਦਾਉਹਬਾਈਬਲਰਾਹੀਂਹੈ।ਇਸੇਤਰ੍ਹਾਂਹੀਮੈਂਪਰਮੇਸ਼ੁਰਨਾਲਪਹਿਲੀਮੁਲਾਕਾਤਕੀਤੀਸੀ।ਜਦੋਂਮੈਂਬਾਈਬਲਪੜ੍ਹਦਾਹਾਂ, ਮੈਂਇੰਝਮਹਿਸੂਸਕਰਦਾਜਿਵੇਂਮੇਰਾਆਤਮਾਭੋਜਨਖਾਂਦੀਹੈ।ਮੈਂਇਹਕਹਾਂਗਾਕਿਇਹਅਜੇਵੀਮੁੱਖਢੰਗਹੈਜਿਸਰਾਹੀਂਮੈਂਪਰਮੇਸ਼ੁਰਤੋਂਸੁਣਦਾਹਾਂ।

2.ਸੁਣੋ।ਮੈਂਹਰਦਿਨਹਾਈਡਪਾਰਕਵਿੱਚਪਰਮੇਸ਼ੁਰਨਾਲਚੱਲਣਾਪਸੰਦਕਰਦਾਹਾਂ – ਜਿਵੇਂਹਨੋਕਪਰਮੇਸ਼ੁਰਨਾਲਚੱਲਦਾਸੀ।ਇਸਦੌਰਾਨ, ਮੈਂਪਰਮੇਸ਼ੁਰਨੂੰਪੁੱਛਦਾਹਾਂਕਿਉਹਮੈਨੂੰਕੀਆਖਰਿਹਾਹੈ, ਅਤੇਫਿਰਮੈਂਸੁਣਨਲਈਸਮਾਂਕੱਢਦਾਹਾਂ।

3.ਸੋਚੋ।ਪਰਮੇਸ਼ੁਰਨੇਸਾਨੂੰਇੱਕਮਨਦਿੱਤਾਹੈ, ਅਤੇਉਹਅਕਸਰਸਾਡੇਮਨਅਤੇਸਾਡੇਤਰਕਦੇਰਾਹੀਂਸਾਡੀਅਗਵਾਈਕਰਦਾਹੈ।ਉਹਜਦੋਂਅਸੀਂਕਿਸੇਮੁੱਦੇਬਾਰੇਸੋਚਦੇਤਾਂਸਾਡੀਅਗਵਾਈਕਰਦਾਹੈ, ਜਦੋਂਅਸੀਂਇੱਕਵੱਡੇਫੈਸਲੇਦਾਸਾਹਮਣਾਕਰਦੇਹਾਂਜਾਂਅਗਵਾਈਦੀਲੋੜਵਿੱਚਹੁੰਦੇਹਾਂ।

4.ਗੱਲਬਾਤਕਰੋ।ਉਨ੍ਹਾਂਲੋਕਾਂਨਾਲਗੱਲਬਾਤਕਰੋਜੋਪਰਮੇਸ਼ੁਰਨੇਤੁਹਾਡੇਜੀਵਨਵਿੱਚਰੱਖੇਹਨ।ਮੇਰੇਕੋਲਅਕਸਰਧੁੰਦਲੇਸਥਾਨਹੁੰਦੇਹਨ, ਉਹਗੱਲਾਂਜੋਮੈਂਵੇਖਨਹੀਂਪਾਉਂਦਾ।ਪਰਜਦੋਂਤੁਸੀਂਦੂਜੇਲੋਕਾਂਦੀਸੰਗਤੀਵਿੱਚਹੁੰਦੇਹੋ, ਉਹਅਕਸਰਉਨ੍ਹਾਂਧੁੰਦਲੇਸਥਾਨਾਂਨੂੰਵੇਖਸਕਦੇਹਨਅਤੇਤੁਹਾਨੂੰਜ਼ਿਆਦਾਸਾਫ-ਸਾਫਵੇਖਣਵਿੱਚਮਦਦਕਰਸਕਦੇਹਨ।ਪਰਮੇਸ਼ੁਰਕਲੀਸਿਯਾਦੇਸਮਾਜਰਾਹੀਂਸਾਡੇਨਾਲਬੋਲਦਾਹੈ।

5.ਵੇਖੋ।ਪਰਮੇਸ਼ੁਰਨਿਯੰਤ੍ਰਣਕਰਦਾਹੈ, ਅਤੇਉਹਸਿੰਘਾਸਣਉੱਤੇਹੈ।ਉਹਕੁਝਬੂਹੇਬੰਦਕਰਨਅਤੇਦੂਜੇਖੋਲ੍ਹਣਦੇਯੋਗਹੈ, ਅਤੇਉਹਸਾਨੂੰਸਾਡੇਹਾਲਾਤਾਂਵਿੱਚਅਗਵਾਈਕਰਨਦੇਯੋਗਹੁੰਦਾਹੈ।ਜ਼ਬੂਰ 37:5 ਆਖਦੀਹੈ, ‘ਆਪਣਾਰਾਹਯਹੋਵਾਹਦੇਗੋਚਰਾਕਰ, ਅਤੇਉਸਉੱਤੇਭਰੋਸਾਰੱਖਅਤੇਉਹਪੂਰਿਆਂਕਰੇਗਾ।’ਇਸਲਈ, ਜਦੋਂਅਸੀਂਕੋਈਫੈਸਲਾਕਰਨਾਹੁੰਦਾਹੈ, ਤੁਸੀਂਆਖਸਕਦੇਹੋ, ‘ਪ੍ਰਭੂ, ਇਹਤੇਰੇਹੱਥਾਂਵਿੱਚਹੈ।ਮੈਂਤੇਰੇਤੇਭਰੋਸਾਕਰਦਾਹਾਂ’ਅਤੇਫਿਰਉਸਨੂੰਕੰਮਕਰਦਾਹੋਇਆਵੇਖੋ।

ਇਸਲਈ, ਅੱਜਪਰਮੇਸ਼ੁਰਕਲੀਸਿਯਾਨੂੰਕਿਹੜਾਦਰਸ਼ਣਦੇਰਿਹਾਹੈ?

ਹੁਣਇਸਸਮੇਂ, ਅਸੀਂਇੱਕਡਿਜ਼ੀਟਲਕ੍ਰਾਂਤੀਵਿੱਚਰਹਿਰਹੇਹਾਂ, ਜੋਇਤਹਾਸਵਿੱਚਪਹਿਲਾਂਨਾਲੋਂਕਿਤੇਜ਼ਿਆਦਾਅਸਾਨੀਨਾਲਹਰੇਕਨੂੰਖੁਸ਼ਖਬਰੀਸੁਣਾਉਣਦੇਯੋਗਬਣਾਉਂਦੀਹੈ।ਮੈਂਸੋਚਦੀਹਾਂਕਿਇਹਕਲੀਸਿਯਾਲਈਯਿਸੂਦੇਘੋਸ਼ਣਾ-ਪੱਤਰਨੂੰਪੂਰਾਕਰਨਦਾਇੱਕਵੱਡਾਮੌਕਾਹੈ।ਲੂਕਾ 4:18-19 ਵਿੱਚ, ਯਿਸੂਨੇਯਸਾਯਾਹ 61 ਦਾਇਹਆਖਦੇਹੋਏਹਵਾਲਾਦਿੱਤਾਸੀ, “ਪ੍ਰਭੂਦਾਆਤਮਾਮੇਰੇਉੱਤੇਹੈ, ਇਸਲਈਜੋਉਹਨੇਮੈਨੂੰਮਸਹਕੀਤਾਭਈਗਰੀਬਾਂਨੂੰਖੁਸ਼ਖਬਰੀਸੁਣਾਵਾਂ।ਓਸਮੈਨੂੰਘੱਲਿਆਹੈਕਿਬੰਧੂਆਂਨੂੰਛੁੱਟਣਅਤੇਅੰਨ੍ਹਿਆਂਨੂੰਵੇਖਣਦਾਪਰਚਾਰਕਰਾਂ, ਤੇਕੁਚਲਿਆਂਹੋਇਆਂਨੂੰਛੁਡਾਵਾਂ, ਅਤੇਪ੍ਰਭੂਦੀਮਨਜ਼ੂਰੀਦੇਵਰ੍ਹੇਦਾਪਰਚਾਰਕਰਾਂ।”ਇਹਯਿਸੂਦਾਘੋਸ਼ਣਾ-ਪੱਤਰਹੈ, ਅਤੇਇਹੋਹੀਅੱਜਅਸੀਂਕਲੀਸਿਯਾਵੀਕਰਨਲਈਸੱਦੀਗਈਹੈ।

ਯਿਸੂਦੇਘੋਸ਼ਣਾ-ਪੱਤਰਵਿੱਚ, ਇੱਥੇਤਿੰਨਕੁੰਜੀਵਿਸ਼ੇਹਨ, ਜਿਹੜੇਸਾਡੇਸੰਸਾਰਬਾਰੇਮੁੜਤੋਂਸੋਚਣਵਿੱਚਸਾਡੀਮਦਦਕਰਸਕਦੇਹਨ: ਕੌਮਾਂਨੂੰਖੁਸ਼ਖਬਰੀਸੁਣਾਉਣਾ, ਕਲੀਸਿਯਾਨੂੰਮੁੜਤੋਂਜਾਗਰੂਕਕਰਨਾ, ਅਤੇਸਮਾਜਦਾਬਦਲਾਅ।ਜਦੋਂਖੁਸ਼ਖਬਰੀਪਰਚਾਰਕਰਨਦੀਗੱਲਆਉਂਦੀਹੈ, ਯਿਸੂਬਾਰੇਲੋਕਾਂਨੂੰਦੱਸਣਾਸਭਤੋਂਪਿਆਰੀਗੱਲਹੈਜੋਤੁਸੀਂਕਦੇਕਰਸਕਦੇਹੋ।ਪ੍ਰਭੂਦਾਆਤਮਾਸਾਨੂੰਸਭਨਾਂਨੂੰਸੰਸਾਰਵਿੱਚਇਹਖੁਸ਼ਖਬਰੀਸੁਣਾਉਣਦਾਸੱਦਾਦਿੰਦਾਹੈ।ਕਲੀਸਿਯਾਨੂੰਮੁੜਤੋਂਜਾਗਰੂਕਕਰਨਾਵੀਬਹੁਤਜ਼ਿਆਦਾਮਹੱਤਵਪੂਰਣਹੈ।ਯਿਸੂਮਸੀਹਦੀਕਲੀਸਿਯਾਵਿੱਚਹੀਲੋਕਾਂਨੂੰਪਿਆਰਅਤੇਚੰਗਿਆਈਮਿਲਦੀਹੈਜੋਉਨ੍ਹਾਂਨੂੰਸਭਤੋਂਜ਼ਰੂਰੀਚਾਹੀਦੀਹੈ।ਇਸਲਈ, ਸਾਨੂੰਸੰਸਾਰਦੇਹਰਹਿੱਸੇਵਿੱਚਜੀਉਂਦੀਆਂਕਲੀਸਿਯਾਵਾਂਚਾਹੀਦੀਆਂਹਨ।ਅਤੇਅੰਤਵਿੱਚ, ਸਾਡੇਕੋਲਸਮਾਜਦਾਬਦਲਾਅਹੈ।ਯਿਸੂਦੇਘੋਸ਼ਣਾ-ਪੱਤਰਵਿੱਚਖੁਸ਼ਖਬਰੀਦੀਘੋਸ਼ਣਾਕਰਨਾਅਤੇਇਸਨੂੰਪਰਗਟਕਰਨਾਸ਼ਾਮਲਹੁੰਦਾਹੈ – ਗਰੀਬਾਂਦੀਪਰਵਾਹਕਰਨਾ, ਬਿਮਾਰਾਂਨੂੰਚੰਗਾਕਰਨਾ, ਕੁਚਲਿਆਂਹੋਇਆਂਲਈਖੜੇਹੋਣਾ।ਇਹਕਲੀਸਿਯਾਦੀਮਹਾਨਆਗਿਆਦਾਹਿੱਸਾਹੈ, ਬਿਮਾਰਾਂਲਈਪ੍ਰਾਰਥਨਾਕਰਨਾ, ਕੁਚਲਿਆਂਹੋਇਆਂਲਈਖੜੇਹੋਣਾ, ਇਹਵਿਸ਼ਵਾਸਕਰਨਾਕਿਪਰਮੇਸ਼ੁਰਸਾਡੇਸੰਸਾਰਵਿੱਚਅਲੌਕਿਕਢੰਗਨਾਲਕੰਮਕਰੇਗਾ।ਇਹਸਾਰੇਮੁੱਦੇਸਮਾਜਦੇਬਦਲਾਅਦਾਹਿੱਸਾਹਨ।

ਪਰਮੇਸ਼ੁਰਨੇਸਾਨੂੰਇਸਸਮੇਂਸੰਸਾਰਵਿੱਚਰੱਖਿਆਹੋਇਆਹੈ – ਅਜਿਹੇਹੀਇੱਕਸਮੇਂਦੇਲਈ – ਖੁਸ਼ਖਬਰੀਦੇਪਰਚਾਰਲਈ, ਮੁੜਜਾਗਰੂਕਕਰਨਲਈ, ਅਤੇਬਦਲਾਅਲਈ।

计划天: 2

读经计划介绍

ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾ

ਤੁਸੀਂ ਪਰਮੇਸ਼ੁਰ ਦੀ ਅਵਾਜ਼ ਕਿਵੇਂ ਸੁਣਦੇ ਹੋ? ਵਿਸ਼ਵ ਵਿਆਪੀ ਔਖੀਆਂ ਘੜੀਆਂ ਵਿੱਚ ਪਰਮੇਸ਼ੁਰ ਕੀ ਆਖਦਾ ਹੈ? ਇਸ 4-ਦਿਨਾਂ ਯੋਜਨਾ ਵਿੱਚ, ਅਲਫਾ ਸੰਸਥਾਪਕ ਨਿੱਕੀ ਗੇਂਬਲ ਕੁਝ ਸੌਖੇ ਅਭਿਆਸਾਂ ਨੂੰ ਦੱਸਦਾ ਹੈ ਜਿਨ੍ਹਾਂ ਪਰਮੇਸ਼ੁਰ ਤੋਂ ਸੁਣਨ ਵਿੱਚ ਉਸ ਦੀ ਮਦਦ ਕੀਤੀ। ਉਹ ਤਿੰਨ ਕੁੰਜੀ ਚੁਣੌਤੀਆਂ ਨੂੰ ਦਿੰਦਾ ਹੈ ਜਿੰਨਾ ਦਾ ਜਵਾਬ ਦੇਣ ਲਈ ਪਰਮੇਸ਼ੁਰ ਸਾਨੂੰ ਸੱਦਦਾ ਹੈ: ਕਲੀਸਿਯਾ ਵਿੱਚ ਵਿਸ਼ਾਲ ਏਕਤਾ, ਖੁਸ਼ਖਬਰੀ ਸੁਣਾਉਣ ਨੂੰ ਪਹਿਲ ਦੇਣਾ, ਅਤੇ ਨਿਰੰਤਰ ਪਵਿੱਤਰ ਆਤਮਾ ਉੱਤੇ ਨਿਰਭਰਤਾ।

More