ਅਸਤਰ 10
10
ਮਾਰਦਕਈ ਦੀ ਮਹਾਨਤਾ
1ਰਾਜਾ ਅਹਸ਼ਵੇਰੋਸ਼ ਨੇ ਪੂਰੇ ਸਾਮਰਾਜ ਵਿੱਚ, ਇਸ ਦੇ ਦੂਰ-ਦੁਰਾਡੇ ਦੇ ਕਿਨਾਰਿਆਂ ਤੱਕ ਸ਼ਰਧਾਂਜਲੀ ਦਿੱਤੀ। 2ਉਸ ਦੇ ਬਲ ਅਤੇ ਸ਼ਕਤੀ ਦੇ ਸਾਰੇ ਕੰਮ, ਅਤੇ ਮਾਰਦਕਈ ਦੀ ਮਹਾਨਤਾ ਦਾ ਪੂਰਾ ਵਿਸਤਾਰ ਕਿ ਕਿਸ ਤਰ੍ਹਾਂ ਰਾਜਾ ਉਸ ਨੂੰ ਉੱਚੀ ਪਦਵੀ ਤੱਕ ਲੈ ਆਇਆ, ਕੀ ਉਹ ਮਾਦੀ ਅਤੇ ਫ਼ਾਰਸ ਰਾਜਿਆਂ ਦੇ ਇਤਿਹਾਸ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ? 3ਮਾਰਦਕਈ ਯਹੂਦੀ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ਵਿੱਚ ਸੀ, ਜੋ ਯਹੂਦੀਆਂ ਵਿੱਚ ਪ੍ਰਮੁੱਖ ਸੀ, ਅਤੇ ਉਸਦੇ ਬਹੁਤ ਸਾਰੇ ਸੰਗੀ ਯਹੂਦੀਆਂ ਦੁਆਰਾ ਉਸਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ, ਕਿਉਂਕਿ ਉਸਨੇ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਅਤੇ ਸਾਰੇ ਯਹੂਦੀਆਂ ਦੀ ਭਲਾਈ ਲਈ ਬੋਲਿਆ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.