1
1 ਕੁਰਿੰਥੀਆਂ 6:19-20
Punjabi Standard Bible
PSB
ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਜੋ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਪਵਿੱਤਰ ਆਤਮਾ ਦੀ ਹੈਕਲ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? ਤੁਸੀਂ ਮੁੱਲ ਨਾਲ ਖਰੀਦੇ ਹੋਏ ਹੋ, ਇਸ ਲਈ ਆਪਣੇ ਸਰੀਰ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੋ।
താരതമ്യം
1 ਕੁਰਿੰਥੀਆਂ 6:19-20 പര്യവേക്ഷണം ചെയ്യുക
2
1 ਕੁਰਿੰਥੀਆਂ 6:9-10
ਕੀ ਤੁਸੀਂ ਨਹੀਂ ਜਾਣਦੇ ਕਿ ਅਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ; ਨਾ ਜ਼ਨਾਹਕਾਰ, ਨਾ ਮੂਰਤੀ-ਪੂਜਕ, ਨਾ ਵਿਭਚਾਰੀ, ਨਾ ਜ਼ਨਾਨੜੇ, ਨਾ ਸਮਲਿੰਗੀ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ ਅਤੇ ਨਾ ਲੁਟੇਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਣਗੇ।
1 ਕੁਰਿੰਥੀਆਂ 6:9-10 പര്യവേക്ഷണം ചെയ്യുക
3
1 ਕੁਰਿੰਥੀਆਂ 6:18
ਵਿਭਚਾਰ ਤੋਂ ਭੱਜੋ; ਬਾਕੀ ਸਾਰੇ ਪਾਪ ਜੋ ਮਨੁੱਖ ਕਰਦਾ ਹੈ ਸਰੀਰ ਤੋਂ ਬਾਹਰ ਹਨ, ਪਰ ਵਿਭਚਾਰ ਕਰਨ ਵਾਲਾ ਆਪਣੇ ਹੀ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ।
1 ਕੁਰਿੰਥੀਆਂ 6:18 പര്യവേക്ഷണം ചെയ്യുക
4
1 ਕੁਰਿੰਥੀਆਂ 6:12
ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਮੈਂ ਕਿਸੇ ਚੀਜ਼ ਦੇ ਅਧੀਨ ਨਹੀਂ ਹੋਵਾਂਗਾ।
1 ਕੁਰਿੰਥੀਆਂ 6:12 പര്യവേക്ഷണം ചെയ്യുക
5
1 ਕੁਰਿੰਥੀਆਂ 6:14
ਪਰਮੇਸ਼ਰ ਨੇ ਪ੍ਰਭੂ ਨੂੰ ਜਿਵਾਇਆ ਅਤੇ ਸਾਨੂੰ ਵੀ ਆਪਣੀ ਸਮਰੱਥਾ ਨਾਲ ਜਿਵਾਏਗਾ।
1 ਕੁਰਿੰਥੀਆਂ 6:14 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ