1 ਕੁਰਿੰਥੀਆਂ 6:18

1 ਕੁਰਿੰਥੀਆਂ 6:18 PSB

ਵਿਭਚਾਰ ਤੋਂ ਭੱਜੋ; ਬਾਕੀ ਸਾਰੇ ਪਾਪ ਜੋ ਮਨੁੱਖ ਕਰਦਾ ਹੈ ਸਰੀਰ ਤੋਂ ਬਾਹਰ ਹਨ, ਪਰ ਵਿਭਚਾਰ ਕਰਨ ਵਾਲਾ ਆਪਣੇ ਹੀ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ।