ਯਿਸੂ ਨੇ ਸੇਵਕਾਂ ਨੂੰ ਕਿਹਾ, “ਮੱਟਾਂ ਨੂੰ ਪਾਣੀ ਦੇ ਨਾਲ ਭਰ ਦਿਓ ।” ਉਹਨਾਂ ਨੇ ਮੱਟਾਂ ਨੂੰ ਪਾਣੀ ਦੇ ਨਾਲ ਮੂੰਹ ਤੱਕ ਭਰ ਦਿੱਤਾ । ਫਿਰ ਯਿਸੂ ਨੇ ਸੇਵਕਾਂ ਨੂੰ ਕਿਹਾ, “ਥੋੜ੍ਹਾ ਜਿਹਾ ਪਾਣੀ ਬਾਹਰ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ ।” ਉਹ ਲੈ ਗਏ ।
Leggi ਯੂਹੰਨਾ 2
Ascolta ਯੂਹੰਨਾ 2
Condividi
Confronta Tutte le Versioni: ਯੂਹੰਨਾ 2:7-8
Salva versetti, leggi offline, guarda clip didattici e altro ancora!
YouVersion utilizza i cookie per personalizzare la tua esperienza. Utilizzando il nostro sito Web, accetti il nostro utilizzo dei cookie come descritto nella nostra Privacy Policy
Home
Bibbia
Piani
Video