1
ਯੋਏਲ 1:14
ਪੰਜਾਬੀ ਮੌਜੂਦਾ ਤਰਜਮਾ
PCB
ਇੱਕ ਪਵਿੱਤਰ ਵਰਤ ਰੱਖੋ; ਇੱਕ ਪਵਿੱਤਰ ਸਭਾ ਬੁਲਾਓ। ਬਜ਼ੁਰਗਾਂ ਨੂੰ ਅਤੇ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਪਰਮੇਸ਼ਵਰ ਦੇ ਘਰ ਵਿੱਚ ਬੁਲਾਓ, ਅਤੇ ਯਾਹਵੇਹ ਅੱਗੇ ਦੁਹਾਈ ਦਿਓ।
Confronta
Esplora ਯੋਏਲ 1:14
2
ਯੋਏਲ 1:13
ਹੇ ਜਾਜਕੋ, ਤੱਪੜ ਪਾਓ ਅਤੇ ਸੋਗ ਕਰੋ। ਹੇ ਜਗਵੇਦੀ ਦੇ ਅੱਗੇ ਸੇਵਾ ਕਰਨ ਵਾਲੇ, ਰੋਵੋ। ਆ ਤੱਪੜ ਪਾ ਕੇ ਰਾਤ ਕੱਟੋ, ਹੇ ਮੇਰੇ ਪਰਮੇਸ਼ਵਰ ਦੀ ਸੇਵਾ ਕਰਨ ਵਾਲਿਓ। ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਤੁਹਾਡੇ ਪਰਮੇਸ਼ਵਰ ਦੇ ਘਰ ਤੋਂ ਰੋਕੀਆਂ ਗਈਆਂ ਹਨ।
Esplora ਯੋਏਲ 1:13
3
ਯੋਏਲ 1:12
ਅੰਗੂਰੀ ਵੇਲ ਸੁੱਕ ਗਈ ਹੈ, ਅਤੇ ਹੰਜੀਰ ਦਾ ਰੁੱਖ ਸੁੱਕ ਗਿਆ ਹੈ। ਅਨਾਰ, ਖਜ਼ੂਰ ਅਤੇ ਸੇਬ ਦੇ ਰੁੱਖ, ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ। ਨਿਸ਼ਚੇ ਹੀ ਲੋਕਾਂ ਦਾ ਅਨੰਦ ਮੁਰਝਾ ਗਿਆ ਹੈ।
Esplora ਯੋਏਲ 1:12