ਲੂਕਾ 10:41-42

ਲੂਕਾ 10:41-42 CL-NA

ਪ੍ਰਭੂ ਯਿਸੂ ਨੇ ਮਾਰਥਾ ਨੂੰ ਉੱਤਰ ਦਿੱਤਾ, “ਮਾਰਥਾ, ਮਾਰਥਾ, ਤੂੰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਚਿੰਤਾ ਕਰਦੀ ਹੈਂ ਅਤੇ ਪਰੇਸ਼ਾਨ ਰਹਿੰਦੀ ਹੈਂ । ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ ਜਿਹੜੀ ਉੱਤਮ ਹੈ । ਮਰਿਯਮ ਨੇ ਉਸ ਨੂੰ ਚੁਣ ਲਿਆ ਹੈ । ਉਹ ਉਸ ਤੋਂ ਖੋਹੀ ਨਹੀਂ ਜਾਵੇਗੀ ।”

Rencana Bacaan dan Renungan gratis terkait dengan ਲੂਕਾ 10:41-42