1
ਯੋਨਾਹ 2:2
ਪੰਜਾਬੀ ਮੌਜੂਦਾ ਤਰਜਮਾ
PCB
ਉਸ ਨੇ ਕਿਹਾ, “ਮੈਂ ਆਪਣੀ ਬਿਪਤਾ ਵਿੱਚ ਯਾਹਵੇਹ ਨੂੰ ਪੁਕਾਰਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ। ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੂੰ ਮੇਰੀ ਆਵਾਜ਼ ਸੁਣੀ।
Összehasonlít
Fedezd fel: ਯੋਨਾਹ 2:2
2
ਯੋਨਾਹ 2:7
“ਜਦੋਂ ਮੇਰੀ ਜ਼ਿੰਦਗੀ ਖ਼ਤਮ ਹੋ ਰਹੀ ਸੀ, ਮੈਂ ਯਾਹਵੇਹ ਤੈਨੂੰ ਯਾਦ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ, ਤੇਰੇ ਪਵਿੱਤਰ ਭਵਨ ਵਿੱਚ ਪਹੁੰਚ ਗਈ।
Fedezd fel: ਯੋਨਾਹ 2:7