1
ਯੋਨਾਹ 1:3
ਪੰਜਾਬੀ ਮੌਜੂਦਾ ਤਰਜਮਾ
PCB
ਪਰ ਯੋਨਾਹ ਯਾਹਵੇਹ ਦੀ ਹਜ਼ੂਰੀ ਤੋਂ ਬਚਣ ਲਈ ਤਰਸ਼ੀਸ਼ ਨੂੰ ਜਾਣ ਲਈ ਯਾਫਾ ਗਿਆ। ਉੱਥੇ ਉਸਨੂੰ ਇੱਕ ਜਹਾਜ਼ ਮਿਲਿਆ, ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਕਿਰਾਇਆ ਦੇਣ ਤੋਂ ਬਾਅਦ, ਉਹ ਪ੍ਰਭੂ ਦੀ ਹਜ਼ੂਰੀ ਤੋਂ ਭੱਜਣ ਲਈ ਹੋਰ ਯਾਤਰੀਆਂ ਨਾਲ ਤਰਸ਼ੀਸ਼ ਦੇ ਜਹਾਜ਼ ਵਿੱਚ ਸਵਾਰ ਹੋ ਗਿਆ।
Összehasonlít
Fedezd fel: ਯੋਨਾਹ 1:3
2
ਯੋਨਾਹ 1:17
ਯਾਹਵੇਹ ਨੇ ਇੱਕ ਵੱਡੀ ਮੱਛੀ ਨੂੰ ਠਹਿਰਾਇਆ ਜਿਸ ਨੇ ਯੋਨਾਹ ਨੂੰ ਨਿਗਲ ਲਿਆ ਅਤੇ ਯੋਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਪੇਟ ਵਿੱਚ ਰਿਹਾ।
Fedezd fel: ਯੋਨਾਹ 1:17
3
ਯੋਨਾਹ 1:12
ਯੂਨਾਹ ਨੇ ਆਖਿਆ, “ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ,” ਫਿਰ ਸਮੁੰਦਰ ਸ਼ਾਂਤ ਹੋ ਜਾਵੇਗਾ। ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਵੱਡਾ ਤੂਫ਼ਾਨ ਮੇਰੇ ਕਾਰਨ ਤੁਹਾਡੇ ਉੱਤੇ ਆਇਆ ਹੈ।
Fedezd fel: ਯੋਨਾਹ 1:12