ਫ਼ਿਲਿੱਪੀਆਂ 2:3-4
ਫ਼ਿਲਿੱਪੀਆਂ 2:3-4 PSB
ਸੁਆਰਥ ਨਾਲ ਅਤੇ ਖੋਖਲੇ ਘਮੰਡ ਨਾਲ ਕੁਝ ਨਾ ਕਰੋ, ਸਗੋਂ ਨਿਮਰਤਾ ਨਾਲ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣੋ। ਹਰੇਕ ਵਿਅਕਤੀ ਆਪਣਾ ਹੀ ਨਹੀਂ, ਸਗੋਂ ਦੂਜੇ ਦੇ ਹਿਤ ਦਾ ਵੀ ਧਿਆਨ ਰੱਖੇ।