Logo YouVersion
Ikona vyhledávání

ਲੂਕਾ 8:47-48

ਲੂਕਾ 8:47-48 PSB

ਜਦੋਂ ਉਸ ਔਰਤ ਨੇ ਵੇਖਿਆ ਕਿ ਹੁਣ ਮੈਂ ਲੁਕ ਨਹੀਂ ਸਕਦੀ ਤਾਂ ਕੰਬਦੀ ਹੋਈ ਆਈ ਅਤੇ ਉਸ ਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਕਿਸ ਕਰਕੇ ਯਿਸੂ ਨੂੰ ਛੂਹਿਆ ਅਤੇ ਕਿਵੇਂ ਉਹ ਤੁਰੰਤ ਚੰਗੀ ਹੋ ਗਈ। ਤਦ ਯਿਸੂ ਨੇ ਉਸ ਨੂੰ ਕਿਹਾ,“ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ; ਸ਼ਾਂਤੀ ਨਾਲ ਚਲੀ ਜਾ।”

Bezplatné plány čtení Bible a zamyšlení související s ਲੂਕਾ 8:47-48