Logo YouVersion
Ikona vyhledávání

ਲੂਕਾ 18:7-8

ਲੂਕਾ 18:7-8 PSB

ਫਿਰ ਕੀ ਪਰਮੇਸ਼ਰ ਆਪਣੇ ਚੁਣੇ ਹੋਇਆਂ ਦਾ ਜਿਹੜੇ ਰਾਤ-ਦਿਨ ਉਸ ਨੂੰ ਪੁਕਾਰਦੇ ਹਨ, ਨਿਆਂ ਨਾ ਕਰੇਗਾ? ਕੀ ਉਹ ਉਨ੍ਹਾਂ ਲਈ ਦੇਰ ਕਰੇਗਾ? ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਹ ਛੇਤੀ ਉਨ੍ਹਾਂ ਦਾ ਨਿਆਂ ਕਰੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?”