Logo aplikace Bible
Ikona vyhledávání

ਇਬਰਾਨੀਆਂ 11:8-9

ਇਬਰਾਨੀਆਂ 11:8-9 PSB

ਵਿਸ਼ਵਾਸ ਦੁਆਰਾ ਹੀ, ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਆਗਿਆ ਮੰਨ ਕੇ ਉਸ ਸਥਾਨ ਵੱਲ ਨਿੱਕਲ ਤੁਰਿਆ ਜਿਹੜਾ ਉਸ ਨੂੰ ਮਿਰਾਸ ਵਿੱਚ ਮਿਲਣਾ ਸੀ; ਉਹ ਨਹੀਂ ਜਾਣਦਾ ਸੀ ਕਿ ਉਸ ਨੇ ਕਿੱਥੇ ਜਾਣਾ ਹੈ, ਫਿਰ ਵੀ ਨਿੱਕਲ ਤੁਰਿਆ। ਵਿਸ਼ਵਾਸ ਦੁਆਰਾ ਹੀ ਉਹ ਵਾਇਦੇ ਦੇ ਦੇਸ ਵਿੱਚ ਇੱਕ ਪਰਦੇਸੀ ਵਾਂਗ ਜਾ ਵੱਸਿਆ ਅਤੇ ਉਸੇ ਵਾਇਦੇ ਦੇ ਸੰਗੀ ਵਾਰਸਾਂ ਇਸਹਾਕ ਅਤੇ ਯਾਕੂਬ ਦੇ ਨਾਲ ਤੰਬੂਆਂ ਵਿੱਚ ਰਿਹਾ,