ਅਫ਼ਸੀਆਂ 3:16-19
ਅਫ਼ਸੀਆਂ 3:16-19 PSB
ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਬਖਸ਼ੇ ਕਿ ਤੁਸੀਂ ਉਸ ਦੇ ਆਤਮਾ ਦੁਆਰਾ ਆਪਣੇ ਅੰਦਰੂਨੀ ਮਨੁੱਖ ਵਿੱਚ ਸਮਰੱਥਾ ਪ੍ਰਾਪਤ ਕਰਕੇ ਬਲਵੰਤ ਹੋ ਜਾਓ ਅਤੇ ਵਿਸ਼ਵਾਸ ਦੇ ਦੁਆਰਾ ਮਸੀਹ ਤੁਹਾਡੇ ਦਿਲਾਂ ਵਿੱਚ ਵੱਸੇ ਤਾਂਕਿ ਤੁਸੀਂ ਪ੍ਰੇਮ ਵਿੱਚ ਜੜ੍ਹ ਫੜ ਕੇ ਅਤੇ ਸਥਿਰ ਹੋ ਕੇ ਸਭ ਸੰਤਾਂ ਸਮੇਤ ਚੰਗੀ ਤਰ੍ਹਾਂ ਸਮਝ ਸਕੋ ਕਿ ਉਸ ਦੇ ਪ੍ਰੇਮ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਕਿੰਨੀ ਹੈ ਅਤੇ ਉਸ ਦੇ ਉਸ ਪ੍ਰੇਮ ਨੂੰ ਜਾਣ ਸਕੋ ਜੋ ਗਿਆਨ ਤੋਂ ਪਰੇ ਹੈ ਤਾਂਕਿ ਤੁਸੀਂ ਪਰਮੇਸ਼ਰ ਦੀ ਸਾਰੀ ਭਰਪੂਰੀ ਨਾਲ ਭਰਪੂਰ ਹੋ ਜਾਓ।






