ਮੀਕਾਹ 5:2
ਮੀਕਾਹ 5:2 PCB
“ਪਰ ਤੂੰ, ਇਫ਼ਰਾਥ ਦੇ ਦੇਸ਼ ਬੈਤਲਹਮ, ਭਾਵੇਂ ਤੂੰ ਯਹੂਦਾਹ ਦੇ ਘਰਾਣੇ ਵਿੱਚੋਂ ਸਭ ਤੋਂ ਛੋਟਾ ਹੈ, ਤੇਰੇ ਵਿੱਚੋਂ ਹੀ ਮੇਰੇ ਲਈ ਇੱਕ ਨਿੱਕਲੇਗਾ ਜੋ ਇਸਰਾਏਲ ਦਾ ਹਾਕਮ ਹੋਵੇਗਾ, ਜਿਸ ਦਾ ਮੁੱਢ ਪੁਰਾਣੇ ਸਮੇਂ, ਅਤੇ ਮੂਲ ਪ੍ਰਾਚੀਨ ਕਾਲ ਤੋਂ ਹੈ।”