Logo YouVersion
Ikona vyhledávání

ਹੋਸ਼ੇਆ 4:6

ਹੋਸ਼ੇਆ 4:6 PCB

ਮੇਰੇ ਲੋਕ ਗਿਆਨ ਦੀ ਘਾਟ ਕਾਰਨ ਤਬਾਹ ਹੋ ਗਏ ਹਨ। “ਕਿਉਂਕਿ ਤੁਸੀਂ ਗਿਆਨ ਨੂੰ ਰੱਦ ਕੀਤਾ ਹੈ, ਮੈਂ ਵੀ ਤੁਹਾਨੂੰ ਆਪਣੇ ਜਾਜਕ ਮੰਨਣ ਤੋਂ ਇਨਕਾਰ ਕਰਦਾ ਹਾਂ। ਕਿਉਂਕਿ ਤੁਸੀਂ ਆਪਣੇ ਪਰਮੇਸ਼ਵਰ ਦੇ ਕਾਨੂੰਨ ਨੂੰ ਅਣਡਿੱਠ ਕੀਤਾ ਹੈ, ਮੈਂ ਤੁਹਾਡੇ ਬੱਚਿਆਂ ਨੂੰ ਵੀ ਅਣਡਿੱਠ ਕਰਾਂਗਾ।