Logo YouVersion
Ikona vyhledávání

ਹਿਜ਼ਕੀਏਲ 43:4-5

ਹਿਜ਼ਕੀਏਲ 43:4-5 PCB

ਯਾਹਵੇਹ ਦੀ ਮਹਿਮਾ ਉਸ ਦਰਵਾਜ਼ੇ ਰਾਹੀਂ ਮੰਦਰ ਵਿੱਚ ਦਾਖਲ ਹੋਈ ਜਿਸਦਾ ਮੂੰਹ ਪੂਰਬ ਵੱਲ ਸੀ। ਤਦ ਆਤਮਾ ਨੇ ਮੈਨੂੰ ਉੱਠਾ ਕੇ ਅੰਦਰਲੇ ਵੇਹੜੇ ਵਿੱਚ ਲਿਆਇਆ, ਅਤੇ ਯਾਹਵੇਹ ਦੀ ਮਹਿਮਾ ਨੇ ਮੰਦਰ ਨੂੰ ਭਰ ਦਿੱਤਾ।