1
ਉਤਪਤ 7:1
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਤਦ ਯਾਹਵੇਹ ਨੇ ਨੋਹ ਨੂੰ ਕਿਹਾ, “ਤੂੰ ਅਤੇ ਤੇਰਾ ਸਾਰਾ ਪਰਿਵਾਰ ਕਿਸ਼ਤੀ ਵਿੱਚ ਜਾਓ, ਕਿਉਂਕਿ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।
Porovnat
Zkoumat ਉਤਪਤ 7:1
2
ਉਤਪਤ 7:24
ਡੇਢ ਸੌ ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।
Zkoumat ਉਤਪਤ 7:24
3
ਉਤਪਤ 7:11
ਨੋਹ ਦੇ ਜੀਵਨ ਦੇ 600 ਸਾਲ ਵਿੱਚ, ਦੂਜੇ ਮਹੀਨੇ ਦੇ ਸਤਾਰ੍ਹਵੇਂ ਦਿਨ, ਉਸ ਦਿਨ ਵੱਡੇ ਡੂੰਘੇ ਪਾਣੀ ਦੇ ਸਾਰੇ ਚਸ਼ਮੇ ਫੁੱਟ ਪਏ, ਅਤੇ ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਗਏ।
Zkoumat ਉਤਪਤ 7:11
4
ਉਤਪਤ 7:23
ਧਰਤੀ ਉੱਤੇ ਹਰ ਜੀਵਤ ਚੀਜ਼ ਨੂੰ ਮਿਟਾ ਦਿੱਤਾ ਗਿਆ ਸੀ; ਲੋਕ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਜੀਵ ਅਤੇ ਪੰਛੀ ਧਰਤੀ ਤੋਂ ਮਿਟਾ ਦਿੱਤੇ ਗਏ ਸਨ। ਸਿਰਫ ਨੋਹ ਬਚਿਆ ਸੀ, ਅਤੇ ਉਹ ਲੋਕ ਜੋ ਕਿਸ਼ਤੀ ਵਿੱਚ ਸਨ।
Zkoumat ਉਤਪਤ 7:23
5
ਉਤਪਤ 7:12
ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਤੱਕ ਮੀਂਹ ਪਿਆ।
Zkoumat ਉਤਪਤ 7:12
Domů
Bible
Plány
Videa