1
ਰੋਮੀਆਂ 15:13
Punjabi Standard Bible
PSB
ਹੁਣ ਆਸ ਦਾ ਪਰਮੇਸ਼ਰ ਤੁਹਾਨੂੰ ਵਿਸ਼ਵਾਸ ਕਰਨ ਵਿੱਚ ਵੱਡੇ ਅਨੰਦ ਅਤੇ ਸ਼ਾਂਤੀ ਨਾਲ ਭਰੇ ਤਾਂਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਆਸ ਨਾਲ ਭਰਪੂਰ ਹੋ ਜਾਓ।
Porovnat
Zkoumat ਰੋਮੀਆਂ 15:13
2
ਰੋਮੀਆਂ 15:4
ਕਿਉਂਕਿ ਜੋ ਕੁਝ ਪਹਿਲਾਂ ਲਿਖਿਆ ਗਿਆ ਉਹ ਸਾਡੀ ਸਿੱਖਿਆ ਲਈ ਲਿਖਿਆ ਗਿਆ ਤਾਂਕਿ ਅਸੀਂ ਧੀਰਜ ਅਤੇ ਲਿਖਤਾਂ ਦੇ ਦਿਲਾਸੇ ਤੋਂ ਆਸ ਰੱਖੀਏ।
Zkoumat ਰੋਮੀਆਂ 15:4
3
ਰੋਮੀਆਂ 15:5-6
ਹੁਣ ਧੀਰਜ ਅਤੇ ਦਿਲਾਸੇ ਦਾ ਪਰਮੇਸ਼ਰ ਤੁਹਾਨੂੰ ਇਹ ਬਖਸ਼ੇ ਕਿ ਮਸੀਹ ਯਿਸੂ ਦੇ ਅਨੁਸਾਰ ਆਪਸ ਵਿੱਚ ਇੱਕ ਮਨ ਹੋਵੋ, ਤਾਂਕਿ ਤੁਸੀਂ ਇੱਕ ਮਨ ਅਤੇ ਇੱਕ ਅਵਾਜ਼ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ।
Zkoumat ਰੋਮੀਆਂ 15:5-6
4
ਰੋਮੀਆਂ 15:7
ਇਸ ਕਰਕੇ ਇੱਕ ਦੂਜੇ ਨੂੰ ਗ੍ਰਹਿਣ ਕਰੋ ਜਿਵੇਂ ਮਸੀਹ ਨੇ ਵੀ ਪਰਮੇਸ਼ਰ ਦੀ ਮਹਿਮਾ ਲਈ ਤੁਹਾਨੂੰ ਗ੍ਰਹਿਣ ਕੀਤਾ।
Zkoumat ਰੋਮੀਆਂ 15:7
5
ਰੋਮੀਆਂ 15:2
ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੇ ਭਲੇ ਲਈ ਉਸ ਨੂੰ ਖੁਸ਼ ਰੱਖੇ ਤਾਂਕਿ ਉਸ ਦੀ ਉੱਨਤੀ ਹੋਵੇ।
Zkoumat ਰੋਮੀਆਂ 15:2