1
ਰੋਮੀਆਂ 13:14
Punjabi Standard Bible
PSB
ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰਕ ਲਾਲਸਾਵਾਂ ਨੂੰ ਪੂਰਿਆਂ ਕਰਨ ਵੱਲ ਧਿਆਨ ਨਾ ਲਾਓ।
Porovnat
Zkoumat ਰੋਮੀਆਂ 13:14
2
ਰੋਮੀਆਂ 13:8
ਇੱਕ ਦੂਜੇ ਨੂੰ ਪਿਆਰ ਕਰਨ ਤੋਂ ਇਲਾਵਾ ਕਿਸੇ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਹੋਵੋ, ਕਿਉਂਕਿ ਜਿਹੜਾ ਦੂਜੇ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।
Zkoumat ਰੋਮੀਆਂ 13:8
3
ਰੋਮੀਆਂ 13:1
ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਅਧੀਨ ਰਹੇ, ਕਿਉਂਕਿ ਕੋਈ ਅਧਿਕਾਰ ਅਜਿਹਾ ਨਹੀਂ ਹੈ ਜੋ ਪਰਮੇਸ਼ਰ ਵੱਲੋਂ ਨਾ ਹੋਵੇ ਅਤੇ ਜਿਹੜੇ ਅਧਿਕਾਰੀ ਹਨ ਉਹ ਪਰਮੇਸ਼ਰ ਵੱਲੋਂ ਠਹਿਰਾਏ ਹੋਏ ਹਨ।
Zkoumat ਰੋਮੀਆਂ 13:1
4
ਰੋਮੀਆਂ 13:12
ਰਾਤ ਬਹੁਤ ਬੀਤ ਗਈ ਹੈ ਅਤੇ ਦਿਨ ਚੜ੍ਹਨ ਵਾਲਾ ਹੈ। ਇਸ ਲਈ ਆਓ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਦੇਈਏ ਅਤੇ ਚਾਨਣ ਦੇ ਹਥਿਆਰ ਪਹਿਨ ਲਈਏ।
Zkoumat ਰੋਮੀਆਂ 13:12
5
ਰੋਮੀਆਂ 13:10
ਪਿਆਰ ਗੁਆਂਢੀ ਦਾ ਬੁਰਾ ਨਹੀਂ ਕਰਦਾ; ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ।
Zkoumat ਰੋਮੀਆਂ 13:10
6
ਰੋਮੀਆਂ 13:7
ਸਾਰਿਆਂ ਨੂੰ ਉਨ੍ਹਾਂ ਦਾ ਹੱਕ ਦਿਓ; ਜਿਸ ਨੂੰ ਟੈਕਸ ਦੇਣਾ ਹੈ ਉਸ ਨੂੰ ਟੈਕਸ ਦਿਓ; ਜਿਸ ਨੂੰ ਮਹਿਸੂਲ ਦੇਣਾ ਹੈ ਉਸ ਨੂੰ ਮਹਿਸੂਲ ਦਿਓ; ਜਿਸ ਤੋਂ ਡਰਨਾ ਚਾਹੀਦਾ ਹੈ ਉਸ ਤੋਂ ਡਰੋ; ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸ ਦਾ ਆਦਰ ਕਰੋ।
Zkoumat ਰੋਮੀਆਂ 13:7