1
ਫ਼ਿਲਿੱਪੀਆਂ 1:6
Punjabi Standard Bible
PSB
ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਭਲੇ ਕੰਮ ਨੂੰ ਅਰੰਭ ਕੀਤਾ ਹੈ ਉਹ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰੇਗਾ।
Porovnat
Zkoumat ਫ਼ਿਲਿੱਪੀਆਂ 1:6
2
ਫ਼ਿਲਿੱਪੀਆਂ 1:9-10
ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਪ੍ਰੇਮ ਸੰਪੂਰਨ ਗਿਆਨ ਅਤੇ ਸਾਰੀ ਸਮਝ ਨਾਲ ਹੋਰ ਜ਼ਿਆਦਾ ਵਧਦਾ ਜਾਵੇ ਤਾਂਕਿ ਤੁਸੀਂ ਉੱਤਮ ਗੱਲਾਂ ਦੀ ਪਰਖ ਕਰ ਸਕੋ ਅਤੇ ਮਸੀਹ ਦੇ ਦਿਨ ਤੱਕ ਸ਼ੁੱਧ ਤੇ ਨਿਰਦੋਸ਼ ਬਣੇ ਰਹੋ
Zkoumat ਫ਼ਿਲਿੱਪੀਆਂ 1:9-10
3
ਫ਼ਿਲਿੱਪੀਆਂ 1:21
ਕਿਉਂਕਿ ਜੀਉਣਾ ਮੇਰੇ ਲਈ ਮਸੀਹ ਅਤੇ ਮਰਨਾ ਲਾਭ ਹੈ।
Zkoumat ਫ਼ਿਲਿੱਪੀਆਂ 1:21
4
ਫ਼ਿਲਿੱਪੀਆਂ 1:3
ਮੈਂ ਜਦੋਂ ਵੀ ਤੁਹਾਨੂੰ ਯਾਦ ਕਰਦਾ ਹਾਂ ਤਾਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ
Zkoumat ਫ਼ਿਲਿੱਪੀਆਂ 1:3
5
ਫ਼ਿਲਿੱਪੀਆਂ 1:27
ਸਿਰਫ ਇਹ ਕਰੋ ਕਿ ਤੁਹਾਡਾ ਜੀਉਣਾ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਹੋਵੇ, ਤਾਂਕਿ ਚਾਹੇ ਮੈਂ ਆ ਕੇ ਤੁਹਾਨੂੰ ਵੇਖਾਂ ਚਾਹੇ ਨਾ ਵੀ ਆਵਾਂ, ਮੈਂ ਇਹੋ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਸਥਿਰ ਹੋ ਅਤੇ ਇੱਕ ਮਨ ਨਾਲ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਲ ਕੇ ਮਿਹਨਤ ਕਰ ਰਹੇ ਹੋ
Zkoumat ਫ਼ਿਲਿੱਪੀਆਂ 1:27
6
ਫ਼ਿਲਿੱਪੀਆਂ 1:20
ਮੇਰੀ ਦਿਲੀ ਇੱਛਾ ਅਤੇ ਆਸ ਇਹੋ ਹੈ ਕਿ ਮੈਨੂੰ ਕਿਸੇ ਗੱਲ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ, ਸਗੋਂ ਪੂਰੀ ਦਲੇਰੀ ਨਾਲ ਹਮੇਸ਼ਾ ਦੀ ਤਰ੍ਹਾਂ ਹੁਣ ਵੀ, ਭਾਵੇਂ ਜੀਵਨ ਭਾਵੇਂ ਮੌਤ ਦੇ ਰਾਹੀਂ ਮੇਰੇ ਇਸ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਰਹੇ।
Zkoumat ਫ਼ਿਲਿੱਪੀਆਂ 1:20
7
ਫ਼ਿਲਿੱਪੀਆਂ 1:29
ਕਿਉਂਕਿ ਤੁਹਾਨੂੰ ਮਸੀਹ ਦੇ ਨਮਿੱਤ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ, ਸਗੋਂ ਉਸ ਦੀ ਖਾਤਰ ਦੁੱਖ ਵੀ ਝੱਲੋ
Zkoumat ਫ਼ਿਲਿੱਪੀਆਂ 1:29