1
ਯੂਹੰਨਾ 20:21-22
Punjabi Standard Bible
PSB
ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ,“ਤੁਹਾਨੂੰ ਸ਼ਾਂਤੀ ਮਿਲੇ! ਜਿਵੇਂ ਪਿਤਾ ਨੇ ਮੈਨੂੰ ਭੇਜਿਆ ਹੈ, ਮੈਂ ਵੀ ਤੁਹਾਨੂੰ ਭੇਜਦਾ ਹਾਂ।” ਇਹ ਕਹਿ ਕੇ ਉਸ ਨੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ,“ਪਵਿੱਤਰ ਆਤਮਾ ਲਵੋ
Porovnat
Zkoumat ਯੂਹੰਨਾ 20:21-22
2
ਯੂਹੰਨਾ 20:29
ਯਿਸੂ ਨੇ ਉਸ ਨੂੰ ਕਿਹਾ,“ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਕਿ ਤੂੰ ਮੈਨੂੰ ਵੇਖਿਆ ਹੈ? ਧੰਨ ਉਹ ਜਿਹੜੇ ਬਿਨਾਂ ਵੇਖਿਆਂ ਵਿਸ਼ਵਾਸ ਕਰਦੇ ਹਨ।”
Zkoumat ਯੂਹੰਨਾ 20:29
3
ਯੂਹੰਨਾ 20:27-28
ਤਦ ਉਸ ਨੇ ਥੋਮਾ ਨੂੰ ਕਿਹਾ,“ਆਪਣੀ ਉਂਗਲ ਇੱਧਰ ਲਿਆ ਅਤੇ ਮੇਰੇ ਹੱਥਾਂ ਨੂੰ ਵੇਖ ਅਤੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ; ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।” ਥੋਮਾ ਨੇ ਉਸ ਨੂੰ ਕਿਹਾ, “ਹੇ ਮੇਰੇ ਪ੍ਰਭੂ! ਹੇ ਮੇਰੇ ਪਰਮੇਸ਼ਰ!”
Zkoumat ਯੂਹੰਨਾ 20:27-28