1
ਇਬਰਾਨੀਆਂ 9:28
Punjabi Standard Bible
PSB
ਉਸੇ ਤਰ੍ਹਾਂ ਮਸੀਹ ਵੀ ਇੱਕੋ ਵਾਰ ਬਲੀਦਾਨ ਹੋਇਆ ਤਾਂਕਿ ਬਹੁਤਿਆਂ ਦੇ ਪਾਪਾਂ ਨੂੰ ਚੁੱਕ ਲੈ ਜਾਵੇ; ਹੁਣ ਦੂਜੀ ਵਾਰ ਉਹ ਪਾਪ ਚੁੱਕਣ ਲਈ ਨਹੀਂ, ਸਗੋਂ ਉਨ੍ਹਾਂ ਲਈ ਪਰਗਟ ਹੋਵੇਗਾ ਜਿਹੜੇ ਮੁਕਤੀ ਲਈ ਉਸ ਦੀ ਉਡੀਕ ਕਰ ਰਹੇ ਹਨ।
Porovnat
Zkoumat ਇਬਰਾਨੀਆਂ 9:28
2
ਇਬਰਾਨੀਆਂ 9:14
ਤਾਂ ਮਸੀਹ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਸਾਹਮਣੇ ਦੋਸ਼ ਰਹਿਤ ਬਲੀਦਾਨ ਦੇ ਰੂਪ ਵਿੱਚ ਭੇਟ ਚੜ੍ਹਾਇਆ, ਉਸ ਦਾ ਲਹੂ ਸਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਕਿੰਨਾ ਵਧੀਕ ਸ਼ੁੱਧ ਕਰੇਗਾ ਤਾਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਸੇਵਾ ਕਰੀਏ।
Zkoumat ਇਬਰਾਨੀਆਂ 9:14
3
ਇਬਰਾਨੀਆਂ 9:27
ਜਿਵੇਂ ਮਨੁੱਖਾਂ ਦੇ ਲਈ ਇੱਕ ਵਾਰ ਮਰਨਾ ਠਹਿਰਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਨਿਆਂ ਹੁੰਦਾ ਹੈ
Zkoumat ਇਬਰਾਨੀਆਂ 9:27
4
ਇਬਰਾਨੀਆਂ 9:22
ਬਿਵਸਥਾ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫ਼ੀ ਹੈ ਹੀ ਨਹੀਂ।
Zkoumat ਇਬਰਾਨੀਆਂ 9:22
5
ਇਬਰਾਨੀਆਂ 9:15
ਇਸ ਕਾਰਨ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਪਹਿਲੇ ਨੇਮ ਦੇ ਅਧੀਨ ਕੀਤੇ ਗਏ ਅਪਰਾਧਾਂ ਤੋਂ ਛੁਟਕਾਰੇ ਲਈ ਇੱਕ ਮੌਤ ਹੋਈ ਤਾਂਕਿ ਜਿਹੜੇ ਬੁਲਾਏ ਜਾਂਦੇ ਹਨ ਉਹ ਸਦੀਪਕ ਮਿਰਾਸ ਦੇ ਵਾਇਦੇ ਨੂੰ ਪ੍ਰਾਪਤ ਕਰਨ।
Zkoumat ਇਬਰਾਨੀਆਂ 9:15