1
ਗਲਾਤੀਆਂ 4:6-7
Punjabi Standard Bible
PSB
ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਮਨਾਂ ਵਿੱਚ ਪਾਇਆ ਜਿਹੜਾ “ਹੇ ਅੱਬਾ, ਹੇ ਪਿਤਾ” ਪੁਕਾਰਦਾ ਹੈ। ਸੋ ਹੁਣ ਤੋਂ ਤੂੰ ਦਾਸ ਨਹੀਂ, ਸਗੋਂ ਪੁੱਤਰ ਹੈਂ ਅਤੇ ਜੇ ਪੁੱਤਰ ਹੈਂ ਤਾਂ ਪਰਮੇਸ਼ਰ ਦੇ ਰਾਹੀਂ ਵਾਰਸ ਵੀ ਹੈਂ।
Porovnat
Zkoumat ਗਲਾਤੀਆਂ 4:6-7
2
ਗਲਾਤੀਆਂ 4:4-5
ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਔਰਤ ਤੋਂ ਜਨਮਿਆ ਅਤੇ ਬਿਵਸਥਾ ਦੇ ਅਧੀਨ ਜਨਮਿਆ, ਤਾਂਕਿ ਉਨ੍ਹਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਛੁਡਾਵੇ ਜਿਸ ਨਾਲ ਅਸੀਂ ਪੁਤਰੇਲੇ ਪੁੱਤਰ ਹੋਣ ਦਾ ਹੱਕ ਪ੍ਰਾਪਤ ਕਰੀਏ।
Zkoumat ਗਲਾਤੀਆਂ 4:4-5
3
ਗਲਾਤੀਆਂ 4:9
ਪਰ ਹੁਣ ਜਦੋਂ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ, ਸਗੋਂ ਇਹ ਕਹੀਏ ਕਿ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ, ਤਾਂ ਤੁਸੀਂ ਦੁਬਾਰਾ ਨਿਰਬਲ ਅਤੇ ਵਿਅਰਥ ਮੂਲ ਸਿਧਾਂਤਾਂ ਵੱਲ ਕਿਉਂ ਮੁੜਦੇ ਹੋ? ਕੀ ਤੁਸੀਂ ਇੱਕ ਵਾਰ ਫੇਰ ਉਨ੍ਹਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ?
Zkoumat ਗਲਾਤੀਆਂ 4:9