1
ਰਸੂਲ 6:3-4
Punjabi Standard Bible
PSB
ਸੋ ਹੇ ਭਾਈਓ, ਆਪਣੇ ਵਿੱਚੋਂ ਪਵਿੱਤਰ ਆਤਮਾ ਅਤੇ ਬੁੱਧ ਨਾਲ ਭਰਪੂਰ ਸੱਤ ਨੇਕ ਨਾਮ ਵਿਅਕਤੀਆਂ ਨੂੰ ਚੁਣ ਲਵੋ ਕਿ ਅਸੀਂ ਉਨ੍ਹਾਂ ਨੂੰ ਇਸ ਕੰਮ ਉੱਤੇ ਠਹਿਰਾਈਏ, ਪਰ ਅਸੀਂ ਪ੍ਰਾਰਥਨਾ ਅਤੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।”
Porovnat
Zkoumat ਰਸੂਲ 6:3-4
2
ਰਸੂਲ 6:7
ਸੋ ਪਰਮੇਸ਼ਰ ਦਾ ਵਚਨ ਫੈਲਦਾ ਗਿਆ ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ ਤੇ ਯਾਜਕਾਂ ਦਾ ਇੱਕ ਵੱਡਾ ਸਮੂਹ ਵੀ ਇਸ ਪੰਥ ਨੂੰ ਮੰਨਣ ਲੱਗਾ।
Zkoumat ਰਸੂਲ 6:7