1
ਰਸੂਲ 24:16
Punjabi Standard Bible
PSB
ਇਸ ਲਈ ਮੈਂ ਆਪ ਵੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਪਰਮੇਸ਼ਰ ਅਤੇ ਮਨੁੱਖਾਂ ਦੇ ਸਾਹਮਣੇ ਆਪਣੇ ਵਿਵੇਕ ਨੂੰ ਹਮੇਸ਼ਾ ਨਿਰਦੋਸ਼ ਰੱਖਾਂ।
Porovnat
Zkoumat ਰਸੂਲ 24:16
2
ਰਸੂਲ 24:25
ਜਦੋਂ ਪੌਲੁਸ ਧਾਰਮਿਕਤਾ ਅਤੇ ਸੰਜਮ ਅਤੇ ਆਉਣ ਵਾਲੇ ਨਿਆਂ ਬਾਰੇ ਦੱਸ ਰਿਹਾ ਸੀ ਤਾਂ ਫ਼ੇਲਿਕਸ ਡਰ ਗਿਆ ਅਤੇ ਕਿਹਾ, “ਹੁਣ ਜਾ! ਸਮਾਂ ਪਾ ਕੇ ਮੈਂ ਤੈਨੂੰ ਫਿਰ ਬੁਲਾਵਾਂਗਾ।”
Zkoumat ਰਸੂਲ 24:25