1
ਰਸੂਲ 19:6
Punjabi Standard Bible
PSB
ਫਿਰ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਤੇ ਉੱਤਰ ਆਇਆ ਅਤੇ ਉਹ ਗੈਰ-ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ।
Porovnat
Zkoumat ਰਸੂਲ 19:6
2
ਰਸੂਲ 19:11-12
ਪਰਮੇਸ਼ਰ ਪੌਲੁਸ ਦੇ ਹੱਥੀਂ ਅਨੋਖੇ ਚਮਤਕਾਰ ਕਰਦਾ ਸੀ, ਇੱਥੋਂ ਤੱਕ ਕਿ ਰੁਮਾਲ ਅਤੇ ਪਰਨੇ ਉਸ ਦੇ ਸਰੀਰ ਨੂੰ ਛੁਹਾ ਕੇ ਬਿਮਾਰਾਂ ਉੱਤੇ ਪਾਉਣ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ।
Zkoumat ਰਸੂਲ 19:11-12
3
ਰਸੂਲ 19:15
ਪਰ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਯਿਸੂ ਨੂੰ ਤਾਂ ਮੈਂ ਜਾਣਦੀ ਹਾਂ ਅਤੇ ਪੌਲੁਸ ਦਾ ਵੀ ਮੈਨੂੰ ਪਤਾ ਹੈ, ਪਰ ਤੁਸੀਂ ਕੌਣ ਹੋ?”
Zkoumat ਰਸੂਲ 19:15