1
2 ਕੁਰਿੰਥੀਆਂ 8:9
Punjabi Standard Bible
PSB
ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਕਿ ਉਹ ਧਨਵਾਨ ਹੁੰਦੇ ਹੋਏ ਵੀ ਤੁਹਾਡੇ ਲਈ ਕੰਗਾਲ ਬਣਿਆ ਤਾਂਕਿ ਉਸ ਦੇ ਕੰਗਾਲ ਹੋਣ ਦੁਆਰਾ ਤੁਸੀਂ ਧਨਵਾਨ ਹੋ ਜਾਓ।
Porovnat
Zkoumat 2 ਕੁਰਿੰਥੀਆਂ 8:9
2
2 ਕੁਰਿੰਥੀਆਂ 8:2
ਕਿ ਕਸ਼ਟ ਦੀ ਵੱਡੀ ਪਰੀਖਿਆ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਅੱਤ ਗਰੀਬੀ ਨੇ ਉਨ੍ਹਾਂ ਦੀ ਖੁੱਲ੍ਹਦਿਲੀ ਨੂੰ ਹੋਰ ਵੀ ਵਧਾਇਆ।
Zkoumat 2 ਕੁਰਿੰਥੀਆਂ 8:2