1
2 ਕੁਰਿੰਥੀਆਂ 7:10
Punjabi Standard Bible
PSB
ਕਿਉਂਕਿ ਜਿਹੜਾ ਦੁੱਖ ਪਰਮੇਸ਼ਰ ਦੀ ਇੱਛਾ ਅਨੁਸਾਰ ਆਉਂਦਾ ਹੈ ਉਹ ਤੋਬਾ ਦਾ ਕਾਰਨ ਬਣਦਾ ਹੈ ਜਿਸ ਦਾ ਨਤੀਜਾ ਮੁਕਤੀ ਹੁੰਦਾ ਹੈ ਅਤੇ ਉਸ ਤੋਂ ਪਛਤਾਉਣਾ ਨਹੀਂ ਪੈਂਦਾ; ਪਰ ਸੰਸਾਰਕ ਦੁੱਖ ਮੌਤ ਦਾ ਕਾਰਨ ਬਣਦਾ ਹੈ।
Porovnat
Zkoumat 2 ਕੁਰਿੰਥੀਆਂ 7:10
2
2 ਕੁਰਿੰਥੀਆਂ 7:1
ਸੋ ਹੇ ਪਿਆਰਿਓ, ਜਦੋਂ ਸਾਨੂੰ ਇਹ ਵਾਇਦੇ ਮਿਲੇ ਹਨ ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਗੰਦਗੀ ਤੋਂ ਸ਼ੁੱਧ ਕਰੀਏ ਅਤੇ ਪਰਮੇਸ਼ਰ ਦੇ ਡਰ ਵਿੱਚ ਪਵਿੱਤਰਤਾ ਨੂੰ ਪੂਰਾ ਕਰੀਏ।
Zkoumat 2 ਕੁਰਿੰਥੀਆਂ 7:1
3
2 ਕੁਰਿੰਥੀਆਂ 7:9
ਹੁਣ ਮੈਂ ਅਨੰਦ ਹਾਂ, ਪਰ ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚਿਆ ਸਗੋਂ ਇਸ ਲਈ ਕਿ ਉਸ ਦੁੱਖ ਦੇ ਕਾਰਨ ਤੁਸੀਂ ਤੋਬਾ ਕਰ ਲਈ; ਕਿਉਂ ਜੋ ਤੁਹਾਡਾ ਦੁਖੀ ਹੋਣਾ ਪਰਮੇਸ਼ਰ ਦੀ ਇੱਛਾ ਅਨੁਸਾਰ ਸੀ ਤਾਂਕਿ ਸਾਡੇ ਕਾਰਨ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋਵੇ।
Zkoumat 2 ਕੁਰਿੰਥੀਆਂ 7:9