ਯੂਹੰਨਾ 19:36-37

ਯੂਹੰਨਾ 19:36-37 PSB

ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ: ਉਸ ਦੀ ਇੱਕ ਵੀ ਹੱਡੀ ਤੋੜੀ ਨਾ ਜਾਵੇਗੀ। ਫੇਰ ਇੱਕ ਹੋਰ ਲਿਖਤ ਕਹਿੰਦੀ ਹੈ: ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ, ਉਹ ਉਸ ਵੱਲ ਤੱਕਣਗੇ।