1
3 ਯੋਹਨ 1:2
ਪੰਜਾਬੀ ਮੌਜੂਦਾ ਤਰਜਮਾ
PCB
ਹੇ ਪਿਆਰੇ ਮਿੱਤਰ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਚੰਗੀ ਸਿਹਤ ਦਾ ਆਨੰਦ ਮਾਣ ਅਤੇ ਸਰੀਰ ਵਿੱਚ ਵੀ ਉਨਾਂ ਹੀ ਸਿਹਤਮੰਦ ਹੋ ਜਿੰਨਾਂ ਆਤਮਾ ਵਿੱਚ ਮਜ਼ਬੂਤ।
Compara
Explorar 3 ਯੋਹਨ 1:2
2
3 ਯੋਹਨ 1:11
ਪਿਆਰੇ ਮਿੱਤਰ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਕੋਈ ਵੀ ਜੋ ਭਲਾ ਕਰਦਾ ਹੈ ਉਹ ਪਰਮੇਸ਼ਵਰ ਤੋਂ ਹੁੰਦਾ ਹੈ। ਕੋਈ ਵੀ ਜੋ ਬੁਰਿਆਈ ਕਰਦਾ ਹੈ ਉਸ ਨੇ ਪਰਮੇਸ਼ਵਰ ਨੂੰ ਨਹੀਂ ਵੇਖਿਆ।
Explorar 3 ਯੋਹਨ 1:11
3
3 ਯੋਹਨ 1:4
ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਤੇ ਚੱਲ ਰਹੇ ਹਨ।
Explorar 3 ਯੋਹਨ 1:4